Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਭਾਈ ਬਰਿੰਦਰ ਸਿੰਘ ਮਸੀਤੀ ਇੰਡੀਆ ਪ੍ਰਾਈਡ ਅਵਾਰਡ ਨਾਲ ਸਨਮਾਨਿਤ

ਭਾਈ ਬਰਿੰਦਰ ਸਿੰਘ ਮਸੀਤੀ ਇੰਡੀਆ ਪ੍ਰਾਈਡ ਅਵਾਰਡ ਨਾਲ ਸਨਮਾਨਿਤ

ਟਾਂਡਾ / ਦਸੂਹਾ 16 ਅਪ੍ਰੈਲ (ਚੌਧਰੀ) 

: ਐੰਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਲਡ ਪੰਜਾਬ ਟੀਮ ਵੱਲੋਂ ਟਾਂਡਾ ਵਿਖੇ ਵਿਸ਼ੇਸ਼ ਸਮਾਜ ਸੇਵੀ ਸੰਸਥਾਵਾਂ ਦੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਨੈਸ਼ਨਲ ਚੀਫ ਡਾਇਰੈਕਟਰ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸੁਨੀਲ ਕੁਮਾਰ  ਨੇ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਡ ਦੇ ਉਦੇਸ਼ ਬਾਰੇ ਅਤੇ ਕਰਪਸ਼ਨ ਦੇ ਵਿਰੋਧ ਵਿੱਚ ਜੋ ਮੁਹਿੰਮ ਉਹਨਾਂ ਨੇ ਛੇੜੀ ਹੋਈ ਹੈ ਉਹਦੇ ਬਾਰੇ ਲੋਕਾਂ ਨੂੰ ਅਵੇਅਰ ਕੀਤਾ। ਉਹਨਾਂ ਆਖਿਆ ਕਿ ਸਾਨੂੰ ਮਿਲ ਕੇ ਕਰਪਸ਼ਨ ਦੇ ਖਿਲਾਫ ਖੜੇ ਹੋਣਾ ਚਾਹੀਦਾ ਹ ਕਰਪਸ਼ਨ ਜੋ ਕਿ ਇੱਕ ਕੋਹੜ ਦੀ ਤਰ੍ਹਾਂ ਪੂਰੇ ਦੇਸ਼ ਨੂੰ ਦਿਨ ਪ੍ਰਤੀ ਦਿਨ ਖਾਏ ਜਾ ਰਿਹਾ ਹੈ। ਸਾਨੂੰ ਇੱਕਜੁੱਟ ਹੋ ਕੇ ਇਹਦੇ ਖਿਲਾਫ ਖੜੇ ਹੋ ਕੇ ਪੂਰੇ ਦੇਸ਼ ਨੂੰ ਕਰਪਸ਼ਨ ਮੁਕਤ ਬਣਾਉਣਾ ਪਵੇਗਾ। ਇਸ ਦੌਰਾਨ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਡ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਭਾਈ ਬਰਿੰਦਰ ਸਿੰਘ ਮਸੀਤੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਕਿਉਂਕਿ ਉਹਨਾਂ ਦੀ ਬਹੁਤ ਅਰਸੇ ਤੋਂ ਚੱਲ ਰਹੀ ਨੇਤਰਦਾਨ ਸੰਸਥਾ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹ ਇੱਕ ਬੜੀ ਮਿਹਨਤ ਨਾਲ ਇਸ ਸੰਸਥਾ ਨੂੰ ਚਲਾ ਰਹੇ ਹਨ ਤੇ ਉਹਨਾਂ ਦੀ ਇਸ ਨੇਕ ਦਿਲੀ ਤੇ ਦੇਸ਼ ਭਗਤੀ ਲਈ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਐਂਟੀ ਕਰਪਸ਼ਨ ਫਾਉਂਡੇਸ਼ਨ ਆਫ ਵਰਡ ਦੇ ਟੀਮ ਵੱਲੋਂ INDIA PRIDE AWARD ਦੇ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਸੁਨੀਲ ਕੁਮਾਰ ਨੈਸ਼ਨਲ ਚੀਫ ਡਾਇਰੈਕਟਰ,ਮਿਸਟਰ ਸਲੀਮ ਮਸੀਹ ਸਟੇਟ ਚੀਫ ਡਾਇਰੈਕਟਰ ਤੇ ਸਟੇਟ ਪ੍ਰੈਜੀਡੈਂਟ ਗੁਰਪ੍ਰੀਤ ਸਿੰਘ, ਲੀਗਲ ਐਡਵਾਈਜ਼ਰ ਸਾਹਿਬ ਸਿੰਘ ਭੁੱਲਰ ਸਟੇਟ ਡਾਇਰੈਕਟਰ ਵੁਮਨ ਸੈਲ ਪ੍ਰਵੀਨ ਬਤਰਾ, ਡਿਸਟਰਿਕਟ ਵਾਈਸ ਚੇਅਰਮੈਨ ਰਤਨ ਲਾਲ ਸੋਨੀ ਹੁਸ਼ਿਆਰਪੁਰ, ਬਲਬੀਰ ਸਿੰਘ ਜਰਨਲ ਸੈਕਟਰੀ ਦਸੂਹਾI, ਸੁਰਿੰਦਰ ਪਾਲ ਸਿੰਘ ਪ੍ਰੈਜੀਡੈਂਟ ਬੁੱਲੋਵਾਲ ਹੁਸ਼ਿਆਰਪੁਰ ਅੰਮ੍ਰਿਤ ਪਾਲ ਕੌਰ ਬਲਾਕ ਚੇਅਰਮੈਨ ਕਰਤਾਰਪੁਰ ਤੇ ਕੇਵਲ ਕਿਸ਼ਨ ਜਨਰਲ ਸੈਕਟਰੀ ਮੁਕੇਰੀਆਂ ਕਾਜਲ ਹਸਪਤਾਲ ਤੋਂ ‌ ਰਿਟਾਇਰ ਡਿਪਟੀ ਡਾਇਰੈਕਟਰ ਪੰਜਾਬ ਡਾਕਟਰ ਕੇਵਲ਼ ਸਿੰਘ, ਡਾਕਟਰ ਲਵਪ੍ਰੀਤ ਸਿੰਘ,ਹੈਡਮਾਸਟਰ ਅਵਤਾਰ ਸਿੰਘ,ਡਾਕਟਰ ਅਨਮੋਲਕ ਸਿੰਘ, ਉਕਾਂਰ ਧਾਮੀ, ਤਲਵਾੜ ਵੱਲੋਂ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ ਹੈ

error: copy content is like crime its probhihated