*ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ 3 ਸਤੰਬਰ ਨੂੰ ਵਿਧਾਨ ਸਭਾ ਵੱਲ ਕੀਤਾ ਜਾਵੇਗਾ ਮਾਰਚ : ਪ੍ਰਿੰਸ ਗੜ੍ਹਦੀਵਾਲਾ, ਗੁਰੱਮਖ ਸਿੰਘ ਬਲਾਲਾ,ਜਗਵਿੰਦਰ ਸਿੰਘ*
ਗੜ੍ਹਦੀਵਾਲਾ 29 ਅਗਸਤ (PPT NEWS) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੇ ਵਾਈਸ ਪ੍ਰਧਾਨ ਪ੍ਰਿੰਸ ਗੜ੍ਹਦੀਵਾਲਾ, ਗੁਰਮੱਖ ਸਿੰਘ ਬਲਾਲਾ, ਆਗੂ ਜਗਵਿੰਦਰ ਸਿੰਘ, ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਪੰਜਾਬ…






