Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing LATEST.. 182 ਗ੍ਰਾਮ ਨਸ਼ੀਲੇ ਪਾਊਡਰ,ਫੋਰਡ ਇਡਾਇਵਰ ਗੱਡੀ ਸਮੇਤ 2 ਪੁਲਸ ਅੜਿੱਕੇ 

LATEST.. 182 ਗ੍ਰਾਮ ਨਸ਼ੀਲੇ ਪਾਊਡਰ,ਫੋਰਡ ਇਡਾਇਵਰ ਗੱਡੀ ਸਮੇਤ 2 ਪੁਲਸ ਅੜਿੱਕੇ 

ਗੜ੍ਹਦੀਵਾਲਾ 9 ਫਰਵਰੀ (ਚੌਧਰੀ / ਯੋਗੇਸ਼ ਗੁਪਤਾ) : ਸਥਾਨਕ ਪੁਲਿਸ ਨੇ 182 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਲਾਮ ਨਬੀ ਬਾਬਾ ਪੁੱਤਰ ਹਬੀਬ ਬੁੱਲਾ ਬਾਬਾ ਵਾਸੀ ਮੁਹੱਲਾ ਦੋਗਰਪੁਰਾ ਕੋਟ ਰੋਡ (ਆਨਤ ਨਾਗ) ਜੰਮੂ ਐਂਡ ਕਸ਼ਮੀਰ ਅਤੇ ਅੰਬੇ ਪ੍ਰਕਾਸ ਪੁੱਤਰ ਲੇਟ ਰਾਮ 45 ਸਰਨ ਵਾਸੀ ਮੁਹਲਾ ਟੈਗੋਰ ਨਗਰ ਵਾਰਡ ਨੰਬਰ 45 ਨੜੋ ਮੇਰੀ ਗੋਲਡ ਸਕੂਲ ਹੁਸ਼ਿਆਰਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਜੋਂ ਹੋਈ ਹੈ।
ਇਸ ਸਬੰਧੀ ਥਾਣਾ ਮੁਖੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ ਐਸ.ਆਈ ਸਮੇਤ ਸਾਥੀ ਕਰਮਚਾਰੀਆ ਗੁਰਦਵਾਰਾ ਸਾਹਿਬ ਰਾਮਪੁਰ ਖੇੜਾ ਸਾਹਿਬ ਕੋਲ ਪੁੱਜੀ ਤਾਂ ਇੱਕ ਫੋਰਡ ਇਡਾਇਵਰ ਦਿੱਲੀ ਨੰਬਰੀ  ਡੀ ਐਲ ਗੱਡੀ 9 ਸੀ ਕਿਓ 7652 ਖੜੀ ਸੀ ਤੇ ਦੋ ਮੋਨੇ ਵਿਅਕਤੀ ਗੱਡੀ ਲਾਗੇ ਖੜੇ ਸੀ। ਜਿਹਨਾ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਨ ਲੱਗੇ ਤਾਂ ਦੋਨੋਂ ਨੌਜਵਾਨਾਂ ਨੇ ਆਪਣੀ ਆਪਣੀ ਪਹਿਨੀ ਹੋਈ ਲੋਅਰ ਵਿੱਚੋਂ ਮੋਮੀ ਲਿਫਾਫਾ ਕੱਢ ਜਗਾ ਤੇ ਸੁੱਟ ਦਿੱਤਾ ਕਿ ਮੌਕੇ ਤੋਂ ਖਿਸਕਣ ਲੱਗੇ ਤਾਂ ਮਨ ਐਸ.ਆਈ ਨੇ ਸਾਥੀ ਕਰਮਚਾਰੀਆਂ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਗੁਲਾਮ ਨਬੀ ਬਾਬਾ ਪੁੱਤਰ ਹਬੀਬ ਬੁੱਲਾ ਬਾਬਾ ਵਾਸੀ ਮੁਹੱਲਾ ਦੰਗਰਪੁਰਾ ਕੋਟ ਰੋਡ (ਆਨੰਤ ਨਾਗ) ਜੰਮੂ ਐਂਡ ਕਸ਼ਮੀਰ ਅਤੇ ਅੰਬੇ ਪ੍ਰਕਾਸ਼ ਪੁੱਤਰ ਲੇਟ ਰਾਮ ਸਰਨ ਵਾਸੀ ਮੁਹਲਾ ਟੈਗੋਰ ਨਗਰ ਵਾਰਡ ਨੰਬਰ 45 ਨੇਡੇ ਮੇਰੀ ਗੋਲਡ ਸਕੂਲ ਹੁਸ਼ਿਆਰਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ  ਦੱਸਿਆ। ਜਿਨ੍ਹਾਂ ਦੀ ਤਲਾਸ਼ੀ ਕਰਨ ਤੇ ਗੁਲਾਮ ਨਬੀ ਬਾਬਾ ਕੋਲੋਂ 134 ਗ੍ਰਾਮ ਅਤੇ ਅੰਬੇ ਪ੍ਰਕਾਸ਼ ਤੋਂ 48 ਗਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਸ ਨੇ ਦੋਵੇਂ ਮੁਲਜਮਾਂ ਖਿਲਾਫ ਧਾਰਾ 22-61-85 ਐਨ ਡੀ ਪੀ ਐਸ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
error: copy content is like crime its probhihated