Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing *ਖੂਨ ਦਾਨ ਦੇ ਸਫਲ ਆਯੋਜਨ ਲਈ ਦਸਵੰਧ ਫਾਊਂਡੇਸ਼ਨ ਸਨਮਾਨਿਤ*

*ਖੂਨ ਦਾਨ ਦੇ ਸਫਲ ਆਯੋਜਨ ਲਈ ਦਸਵੰਧ ਫਾਊਂਡੇਸ਼ਨ ਸਨਮਾਨਿਤ*

ਬਟਾਲਾ(ਅਵਿਨਾਸ਼ ਸ਼ਰਮਾ )

*ਦਸਵੰਧ ਫਾਊਂਡੇਸ਼ਨ ਦੀ ਟੀਮ 109 ਯੂਨਿਟ ਇਕੱਤਰ ਕਰਨ ਲਈ ਵਧਾਈ ਦੀ ਪਾਤਰ : ਡਾਕਟਰ ਪ੍ਰੀਆ ਗੀਤ ਕਲਸੀ*

: ਦਸਵੰਧ ਫਾਊਂਡੇਸ਼ਨ ਵਲੋ ਖੂਨ ਦਾਨ ਕੈਂਪ ਦੇ ਸਫਲ ਆਯੋਜਨ ਲਈ ਮਾਤਾ ਸੁਲੱਖਣੀ ਦੇਵੀ ਸਿਵਲ ਹਸਪਤਾਲ ਬਟਾਲਾ ਦੀ ਬੀ ਟੀ ਓ ਡਾਕਟਰ ਪ੍ਰੀਆ ਗੀਤ ਕਲਸੀ ਦੀ ਅਗਵਾਈ ਵਾਲੀ ਟੀਮ ਵਲੋਂ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤੇ ਬੀ ਟੀ ਓ ਡਾਕਟਰ ਪ੍ਰੀਆ ਗੀਤ ਕਲਸੀ ਨੇ ਕਿਹਾ ਕਿ ਦਸਵੰਧ ਫਾਊਂਡੇਸ਼ਨ ਵਲੋਂ ਬੜੇ ਅਨੁਸਾਸ਼ਨ ਨਾਲ ਖ਼ੂਨ ਦਾਨ ਕੈਂਪ ਲਗਾਇਆ ਗਿਆ ਹੈ ਇਸ ਲਈ ਇਹ ਕੈਂਪ ਦਾ ਆਯੋਜਨ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਜ਼ਿਕਰਯੋਗ ਹੈ ਕਿ ਤਪਦੀ ਗਰਮੀ ਵਿਚ 109 ਯੂਨਿਟ ਖੂਨ ਇਕੱਤਰ ਕਰਨ ਦੇ ਟੀਮ ਵਰਕ ਨੂੰ ਹਰ ਪਾਸੇ ਸਲਾਹਿਆ ਜਾ ਰਿਹਾ ਹੈ ।ਇਸ ਮੌਕੇ ਤੇ ਸੰਸਥਾਪਕ ਜੋਗਿੰਦਰ ਅੰਗੁਰਾਲਾ,ਚੇਅਰਮੈਨ ਇਸ਼ੂ ਰਾਂਚਲ਼ ਅਤੇ ਪ੍ਰਧਾਨ ਲਵਲੀ ਕੁਮਾਰ ਨੇ ਸਿਵਲ ਹਸਪਤਾਲ ਬਟਾਲਾ ਦੀ ਸਮੁੱਚੀ ਟੀਮ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਦੌਰਾਨ ਅਮਿਤ ਕੁਮਾਰ ਕਾਦੀਆਂ, ਜਗਦੀਸ਼ ਕੁਮਾਰ,ਅਜਮੇਰ ਬੰਟੀ, ਸੁਰਿੰਦਰ ਪਾਲ ਸੈਕਟਰੀ, ਲੰਬੜਦਾਰ ਅਮਰੀਕ ਸਿੰਘ, ਵਨੀਤ ਕੁਮਾਰ, ਹਰਪ੍ਰੀਤ ਮਠਾਰੂ, ਰਾਜੀਵ ਧਵਨ, ਲਾਡੀ, ਡਾਕਟਰ ਸੰਨੀ , ਅਰੁਣ ਸੇਖੜੀ,ਆਯੂਸ਼ ਜ਼ੰਭਾ , ਅਸ਼ੋਕ ਸਿੰਘ ਐਮ ਐਲ ਟੀ, ਕੰਵਲਜੀਤ ਕੌਰ ਐਮ ਐਲ ਟੀ, ਸਟਾਫ ਨਰਸ ਮਨਪ੍ਰੀਤ ਕੌਰ, ਸਟਾਫ ਨਰਸ ਸੁਨੀਤਾ, ਪਵਨ ਕੌਂਸਲਰ, ਮਾਈਕਲ , ਕਰਮਬੀਰ ਸਿੰਘ ਆਦਿ ਆਸ਼ਾ ਵਰਕਰ ਹਾਜ਼ਿਰ ਸਨ।