Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕਮਿਊਨਿਟੀ ਹੈਲਥ ਸੈਂਟਰ ਭੁੰਗਾ ਅਤੇ ਹਰਿਆਣਾ ਵਿਖੇ ਕਾਇਆਕਲਪ ਮੁਹਿਮ ਸੰਬੰਧੀ ਨਿਰੀਖਣ

ਕਮਿਊਨਿਟੀ ਹੈਲਥ ਸੈਂਟਰ ਭੁੰਗਾ ਅਤੇ ਹਰਿਆਣਾ ਵਿਖੇ ਕਾਇਆਕਲਪ ਮੁਹਿਮ ਸੰਬੰਧੀ ਨਿਰੀਖਣ

ਗੜ੍ਹਦੀਵਾਲਾ 15 ਅਕਤੂਬਰ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸਿ. ਡਾ.ਬਲਵੀਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਅਤੇ ਡਾ. ਜਗਤਾਰ ਸਿੰਘ ਦੀ ਅਗੁਵਾਈ ਹੇਠ “ਸਵੰਤ ਭਾਰਤ ਅਭਿਆਨ ਤਹਿਤ ਸਟੇਟ ਤੋਂ ਆਏ ਡਾ ਰਾਜਪਾਲ ਸਿੰਘ ਅਤੇ ਡਾ. ਮੋਹਿਤ ਪਾਲ ਦੁਆਰਾ ਕਮਿਊਨਿਟੀ ਹੈਲਥ ਸੈਂਟਰ ਭੂੰਗਾ ਅਤੇ ਹਰਿਆਣਾ ਵਿਖੇ ਕਾਇਆ ਕਲਪ ਮੁਹਿਮ ਸੰਬੰਧੀ ਨਿਰੀਖਣ ਕੀਤਾ ਗਿਆ ।

ਇਸ ਮੌਕੇ ਡਾ. ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਵਿਚ ਸਾਫ ਸੁਥਰੀ ਅਤੇ ਵਧੀਆ ਸਿਹਤ ਸਹੂਲਤਾਂ ਦੇਣ ਸਬੰਧੀ ਸਵਾਤ ਭਾਰਤ ਅਭਿਆਨ ਤਹਿਤ ਕਾਇਆ ਕਲਪ ਮੁਹਿਮ ਚਲਾਈ ਗਈ ਹੈ । ਇਸ ਮੁਹਿਮ ਤਹਿਤ ਉਚ ਪੱਧਰੀ ਟੀਮ ਦੁਆਰਾ ਸਰਕਾਰੀ ਹਸਪਤਾਲਾਂ ਦੀ ਸਾਫ ਸਫਾਈ, ਹਾਈਜੀਨ ਅਤੇ ਇੰਫੈਕਸ਼ਨ ਕਟਰੋਲ ਸਬੰਧੀ ਨਿਰੀਖਣ ਕੀਤਾ ਗਿਆ ਇਸ ਮੌਕੇ ਟੀਮ ਦੁਆਰਾ ਹਸਪਤਾਲਾਂ ਦੇ ਰੱਖ-ਰਖਾਅ ਅਤੇ ਸਹੂਲਤਾਂ ਸਫਾਈ ਅਤੇ ਸਿਹਤ ਪ੍ਰਬੰਧਨ, ਸੁੱਕਾ ਅਤੇ ਗਿੱਲਾ ਕੂੜਾ ਪ੍ਰਬੰਧਨ, ਲਾਗ ਕੰਟਰੋਲ ਪ੍ਰਬੰਧਨ, ਹੈਲਥਕੇਅਰ ਸਪੋਰਟ ਸੇਵਾਵਾਂ ਅਤੇ ਸਾਫ-ਸਫਾਈ ਦਾ ਨਿਰੀਖਣ ਤੇ ਸੰਤੁਸ਼ਟੀ ਪ੍ਰਗਟਾਈ ਅਤੇ ਸਮੂਹ ਸਟਾਫ ਨੂੰ ਦਿਸ਼ਾ ਨਿਰਦੇਸ਼ ਦਿਤੇ ਗਏ ਅਗੇ ਉਨ੍ਹਾਂ ਕਿਹਾ ਕਿ ਹਸਪਤਾਲ ਦਾ ਸਮੂਹ ਸਟਾਫ ਲੋਕਾਂ ਨੂੰ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਹਮੇਸ਼ਾ ਬਚਨਵੱਧ ਹੈ।

ਇਸ ਮੌਕੇ ਡਾ. ਹਰਿੰਦਰਜੀਤ ਸਿੰਘ, ਡਾ. ਅਮਿਤ ਡਾ ਮੰਕਸ, ਡਾ ਅਭਿਤੋਜ ਡਾ. ਤਨਵੀ ਡਾ. ਅਰਮਿੰਦਰ ਸਾਵਰਾ, ਬਲਵਿੰਦਰ ਸਿੰਘ ਚੀਫ ਫਾਰਮੇਸੀ ਅਫਸਰ, ਜੋਤੀ ਬਾਲਾ ਨਰਸਿੰਗ ਸਟਾਫ, ਜਸਤਿੰਦਰ ਸਿੰਘ ਬੀ.ਈ.ਈ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ ।

I