Prime Punjab Times

Latest news
ਟਾਂਡਾ ਦੇ ਸਾਬਕਾ ਸ਼ੋ ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध...
ADVERTISEMENT
You are currently viewing 7 ਲੱਖ 35 ਹਜਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਇੱਕ ਤੇ ਮੁਕੱਦਮਾ

7 ਲੱਖ 35 ਹਜਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਇੱਕ ਤੇ ਮੁਕੱਦਮਾ

ਗੜ੍ਹਦੀਵਾਲਾ / ਹਰਿਆਣਾ 25 ਮਈ (ਚੌਧਰੀ) : ਸਥਾਨਕ ਪੁਲਿਸ ਨੇ 7 ਲੱਖ 35 ਹਜਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇੱਕ ਵਿਅਕਤੀ ਤੇ ਮੁਕੱਦਮਾ ਦਰਜ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਮੁੱਕਦਮਾ ਦਰਖਾਸਤ ਨੰਬਰ 2938-ਪੀ.ਡੀ ਮਿਤੀ 10-5 2022 ਵਲੋ ਮਹਿੰਦਰ ਕੌਰ ਪਤਨੀ ਸਰਦੂਲ ਸਿੰਘ ਵਾਸੀ ਨੰਗਲ ਕਾਨਗੋ ਥਾਣਾ ਹਰਿਆਣਾ ਜਿਲ੍ਹਾਂ ਹੁਸ਼ਿਆਰਪੁਰ ( ਉਮਰ ਕਰੀਬ 75 ਸਾਲ ) ਦੀ ਬਾਅਦ ਇੰਨਕੁਆਰੀ ਉਪ ਕਪਤਾਨ ਪੁਲਿਸ ਆਰਥਿਕ ਅਪਰਾਧ ਤੇ ਸਾਈਬਰ ਕਰਾਇਮ ਜਿਲਾ ਹੁਸ਼ਿਆਰਪੁਰ ਵਲੋਂ ਕਰਨ ਤੇ ਸ਼ਿਕਾਇਤ ਕਰਤਾ ਰਿਟਾਇਰ ਅਧਿਆਪਕਾਂ ਹੈ ਮਿਤੀ 06-05 2022 ਨੂੰ ਸਮਾਂ ਦੁਪਹਿਰ 2:30 ਵਜੇ ਵੱਟਸਅੱਪ ਤੋ ਇੱਕ ਫੋਨ ਨੰਬਰ +447451206489 ਤੋਂ ਮੇਰੇ ਫੋਨ ਨੰਬਰ95014-51137 ਤਪ ਫੋਨ ਆਇਆ ਤੇ ਮੈਨੂੰ ਆਪਣਾ ਰਿਸ਼ਤੇਦਾਰ ਦੱਸਿਆ ਜਿਸਨੂੰ ਮੈਂ ਰਿਸ਼ਤੇਦਾਰ ਸਮਝ ਕੇ ਉਸ ਨਾਲ ਗੱਲਾ ਕਰਨ ਲੱਗ ਪਈ ਜਿਸ ਨੇ ਮੈਨੂੰ ਕਿਹਾ ਕਿ ਜੋ ਪੈਸੇ ਆਪਣੇ ਘਰ ਭੇਜਦਾ ਹਾਂ ਉਸਦਾ ਪਤਾ ਨਹੀ ਲੱਗਦਾ ਇਸ ਕਰਕੇ ਮੈਂ ਆਪਣੇ ਕਮਾਏ ਹੋਏ ਪੈਸੇ ਤੁਹਾਡੇ ਖਾਤੇ ਵਿੱਚ ਪਾਉਣ ਚਾਹੁੰਦਾ ਹਾਂ ਤੇ ਮੇਰੇ ਪਾਸੋ ਮੇਰੇ ਬੈਂਕ ਖਾਤੇ ਦੀ ਮੰਗ ਕੀਤਾ ਜਿਸ ਤਰਾ ਉਸਨੇ ਗੱਲਾ ਕਰਕੇ ਮੈਨੂੰ ਆਪਣੇ ਭਰੋਸੋ ਵਿੱਚ ਲੈ ਆਇਆ ਅਤੇ ਮੈ ਉਸਦੇ ਝਾਂਸੇ ਵਿੱਚ ਆ ਕੇ ਇਲਾਹਬਾਦ ਬੈਕ ਹਰਿਆਣਾ ਜਿਲਾ ਹੁਸਿਆਰਪੁਰ ਦਾ ਖਾਤਾ ਨੰਬਰ 50391423631 ਉਸਦੇ ਉਪਰੋਕਤ ਵੱਟਸਅੱਪ ਮੋਬਾਇਲ ਨੰਬਰ ਤੇ ਭੇਜ ਦਿੱਤਾ ਜਿਸ ਤੇ ਉਪਰੋਕਤ ਵਿਅਕਤੀ ਵੱਲੋ ਮੈਨੂੰ ਇੱਕ ਰਸੀਦ 17.00.000/-ਰੁਪਏ ਦੀ ਭੇਜੀ ਗਈ ਕਿ ਮੈਂ ਤੁਹਾਡੇ ਖਾਤੇ ਵਿੱਚ ਪੈਸੇ ਭੇਜ ਦਿੱਤੇ ਹਨ ਅਤੇ ਇਹ ਪੈਸੇ ਤੁਹਾਡੇ ਖਾਤੇ ਵਿੱਚ ਦੋ ਤਿੰਨ ਦਿਨ ਵਿੱਚ ਆ ਜਾਣੇ ਹਨ ਅਤੇ ਨਾਲ ਹੀ ਉਸਨੇ ਮੈਨੂੰ ਕਿਹਾ ਕਿ ਮੇਰੀ ਪੀ.ਆਰ ਦੀ ਫਾਇਲ ਫਸੀ ਹੋਈ ਹੈ ਤੇ ਮੈਨੂੰ 2.85.000/-ਰੁਪਏ ਦੀ ਜਰੂਰਤ ਹੈ ਮੈਨੂੰ ਜਲਦ ਤੋ ਜਲਦ ਖਾਤਾ ਨੰਬਰ 324144533957 ਜੋ ਕਿ ਸਟੇਟ ਬੈਂਕ ਆਫ ਇੰਡੀਆ ਦਾ ਹੈ ਜੋ ਕਿ ਵਿਸ਼ਾਲ ਕੁਮਾਰ ਦੇ ਨਾ ਤੇ ਹੈ ਜਿਸ ਦਾ ਫੋਨ ਨੰਬਰ 90051 60314 ਹੈ ਤੇ ਭੇਜ ਦਿਉ ਜਿਸ ਤੇ ਮੈਂ ਉਸ ਦੇ ਝਾਂਸੇ ਵਿੱਚ ਆ ਕੇ ਉਸ ਨੂੰ ਆਨਲਾਇਨ ਮਿਤੀ 06-05-2022 ਨੂੰ 2.85.000/-ਰੁਪਏ ਪਾ ਦਿੱਤੇ ਜਿਸਨੇ 7 ਲੱਖ 35 ਹਜਾਰ ਰੁਪਏ ਦੀ ਠੱਗੀ ਮਾਰੀ ਜਿਸ ਤੇ ਰਾਹੀ ਹੁਕਮ ਨੰਬਰੀ 904-ਪੀ.ਸੀ. ਮਿਤੀ 21-05-2022 ਨਾਲ ਦਰਖਾਸਤ ਸਮੇਤ ਇੰਨਕੁਆਰੀ ਥਾਣਾ ਮੋਸੂਲ ਹੋਣ ਤੇ ਮੁਕੱਦਮਾ ਉਕਤ ਦਰਜ ਕੀਤਾ ਗਿਆ।

error: copy content is like crime its probhihated