ਜਲੰਧਰ 4 ਜਨਵਰੀ : ਪੰਜਾਬ ਦੇ ਸ਼ਹਿਰ ਜਲੰਧਰ ਓਮੀਕਰੋਨ ਨੇ ਵੀ ਦਸਤਕ ਦਿੱਤੀ ਹੈ। ਸੂਤਰਾਂ ਅਨੁਸਾਰ ਨਕੋਦਰ ਨਿਵਾਸੀ ਵਿਅਕਤੀ ਓਮੀਕਰੋਨ ਲੱਛਣ ਵਾਲਾ ਮਿਲਾ ਹੈ ਮੰਗਲਵਾਰ ਜਾਨੀ ਅੱਜ 85 ਲੋਕਾਂ ਦੀ ਰਿਪੋਰਟ ਪਾਜੇਟਿਵ ਆਈ ਹੈ।
ALERT.. ਜਲੰਧਰ ਚ ਓਮੀਕਰੋਨ ਨੇ ਦੀ ਦਸਤਕ,84 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ
- Post published:January 4, 2022