ਗੜ੍ਹਦੀਵਾਲਾ (ਚੌਧਰੀ)
: ਪਿੰਡ ਰਾਣਾ ਦੇ ਐਸ.ਸੀ.ਧਰਮਸ਼ਾਲਾ ਵਿਖੇ ਮੁਟਿਆਰਾਂ ਨੇ ਤੀਆਂ ਦਾ ਤਿਉਹਾਰ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਸੰਗੀਤਕ ਪ੍ਰੋਗਰਾਮ ਅਤੇ ਪੁਰਾਤਨ ਖੇਡਾਂ ਖੇਡੀਆਂ ਗਈਆਂ। ਇਸ ਵਿੱਚ ਹੇਠ ਲਿਖੀਆਂ ਬੀਬੀਆਂ ਅਤੇ ਮੁਟਿਆਰਾਂ ਨੇ ਭਾਗ ਲਿਆ। ਜਿਸ ਵਿਚ ਸਿਮਰਨਜੋਤ ਕੌਰ, ਕੋਮਲ, ਗਗਨਦੀਪ ਕੌਰ,ਜਗਦੀਪ ਕੌਰ, ਸੰਗੀਤਾ, ਜੈਸਮੀਨ ਕੌਰ, ਏਕਮਪ੍ਰੀਤ ਕੌਰ, ਜਸਪ੍ਰੀਤ ਕੌਰ, ਅਰਸ਼ਦੀਪ ਕੌਰ, ਗੁਰਨੂਰ, ਤਨੀਸ਼ਕਾ, ਵੰਸ਼ਿਕਾ,ਰਾਜਦੀਪ ਕੌਰ,ਬਲਵਿੰਦਰ ਕੌਰ,ਅਰਪਨਾ, ਪੁਸ਼ਪਿੰਦਰ ਕੌਰ,ਜੈਸਮੀਨ ਕੌਰ, ਸੰਦੀਪ ਕੌਰ,ਮਨਮੀਤ ਕੌਰ, ਮਨਰੀਤ ਕੌਰ,ਜਗਰੂਪ ਕੌਰ, ਸਿਮਰਨ, ਜਸਲੀਨ, ਦੀਪੀਕਾ, ਸਹਿਜ ਦੀਪ।
ਪ੍ਰਧਾਨ ਬਲਵੀਰ ਸਿੰਘ ਰਾਣਾ ਦੀ ਅਗਵਾਈ ਹੇਠ ਵਰਿੰਦਰ ਕੁਮਾਰ ਲੰਬਰਦਾਰ ,ਇਕਬਾਲ ਸਿੰਘ,ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਦਰਸ਼ਵੀਰ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ, ਬੱਗਾ, ਅੰਸ਼ੂ, ਰਿੰਕੂ,ਸੋਨੂ ਖਾਲਸਾ, ਸੁਰਜੀਤ ਸਿੰਘ ਇਹਨਾਂ ਸਹਿਯੋਗੀ ਸੱਜਣਾਂ ਦੇ ਸਹਿਯੋਗ ਸਦਕਾ ਤੀਆਂ ਦਾ ਤਿਉਹਾਰ ਪੂਰੇ ਧੂਮ ਧਾਮ ਨਾਲ ਸੰਪੰਨ ਹੋਇਆ








