Prime Punjab Times

Latest news
ਵਿਦੇਸ਼ੀ ਸਬੰਧਾਂ ਵਾਲੇ ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਦੇ ਚਾਰ ਕਾਰਕੁੰਨ ਗ੍ਰਿਫਤਾਰ; 9.9 ਕਿਲੋ ਹੈਰੋਇਨ, ਦੋ ਪਿਸਤੌਲਾਂ ... ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ
ADVERTISEMENT
You are currently viewing ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਗੜ੍ਹਦੀਵਾਲਾ ਦੀ ਮਹੀਨਾਵਾਰ ਹੋਈ ਮੀਟਿੰਗ

ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਗੜ੍ਹਦੀਵਾਲਾ ਦੀ ਮਹੀਨਾਵਾਰ ਹੋਈ ਮੀਟਿੰਗ

ਗੜ੍ਹਦੀਵਾਲਾ (ਚੌਧਰੀ) 

12 ਅਕਤੂਬਰ : ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਚਿੱਲ ਗਰਿੱਲ ਗੜ੍ਹਦੀਵਾਲਾ ਵਿਖੇ ਕੀਤੀ ਗਈ। ਜਿਸ ਵਿਚ ਸਾਰੇ ਇਲਾਕੇ ਦੇ ਐਕਸ ਸਰਵਿਸਮੈਨਾਂ ਨੇ ਹਾਜ਼ਰੀ ਭਰੀ। ਮੀਟਿੰਗ ਦੀ ਸੁਰੂਆਤ ਕਰਦਿਆਂ ਸੂਬੇਦਾਰ ਮੇਜਰ ਬਲਵਿੰਦਰ ਸਿੰਘ ਨੇ ਆਏ ਹੋਏ ਸਾਰੇ ਸਾਥੀਆਂ ਦਾ ਸਵਾਗਤ ਕੀਤਾ। ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਸਾਲ ਪੂਰਾ ਹੋਣ ਤੇ ਕੇਕ ਕੱਟ ਕੇ ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਦਾ ਰੇਜ਼ਿੰਗ ਡੇ ਮਨਾਇਆ ਗਿਆ। ਇਸ ਮੌਕੇ ਤੇ ਪ੍ਰਧਾਨ ਸਾਹਿਬ ਵਲੋ ਆਏ ਮਹਿਮਾਨਾਂ ਨੂੰ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਉਪਰੰਤ ਡਾਕਟਰ ਸੁਰਜੀਤ ਲਾਲ ਪੀ ਐੱਚ ਡੀ,ਐਮ ਏ , ਨੇ ਸਬ ਐਕਸ ਮੈਨ ਨਾਲ ਗੱਲਬਾਤ ਕੀਤੀ। ਇਸ ਮੌਕੇ ਕੌਂਸਲਿੰਗ ਕੈਰੀਅਰ ਬਾਰੇ ਸੰਬੋਧਨ ਕੀਤਾ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਵਧੀਆ ਬਣਾਉਣ ਵਾਸਤੇ ਗਾਈਡ ਕੀਤਾ ਅਤੇ ਈ ਐੱਸ ਐਮ ਦੇ ਪਹਿਲੇ ਰੇਸਿੰਗ ਡੇ ਦੀਆਂ ਮੁਬਾਰਕਾਂ ਦਿੱਤੀਆਂ। ਕੈਪਟਨ ਗੁਰਮੇਲ ਸਿੰਘ ਭੋਗਪੁਰ ਨੇ ਐਕਸ ਮੈਨਾਂ ਨੂੰ ਮਿਲਣ ਵਾਲੇ ਵੈਲਫੇਅਰ ਦੇ ਵਾਰੇ ਜਾਣਕਾਰੀ ਦਿੱਤੀ, ਰੇਸਿੰਗ ਡੇ ਦੀਆਂ ਮੁਬਾਰਕਾਂ ਦਿੰਦੇ ਹੋਏ ਹੋਰ ਵੀ ਐਕਸ ਮੈਨਾਂ ਨੂੰ ਈ ਐੱਸ ਐਮ ਐਸੋਸੀਏਸ਼ਨ ਨਾਲ ਜੁੜਨ ਲੇਈ ਤਗੀਦ ਕੀਤੀ । ਅਖੀਰ ਵਿਚ ਕਰਨਲ ਰਘੁਵੀਰ ਸਿੰਘ (ਹੁਸ਼ਿਆਰਪੁਰ )ਨੇ ਵੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ, ਕਿ ਕਿਸੇ ਵੀ ਪੈਨਸ਼ਨਰ ਨੂੰ ਪੈਨਸ਼ਨ ਮਿਲਣ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਮੇਰੇ ਨਾਲ ਗੱਲ ਕਰੇ ਉਸ ਦਾ ਕੰਮ 100% ਹੋਵੇਗਾ, ਜੇ ਕਰ ਕੋਈ ਐਕਸ ਮੈਨ ਆਪਣੇ ਕੰਮ ਪ੍ਰਤੀ ਮੈਨੂੰ ਸਿੱਧੇ ਤੌਰ ਮਿਲਣਾ ਚਾਹੁੰਦਾ ਹੋਵੇ ਤਾਂ ਮੈਨੂੰ ਫ਼ੋਨ ਕਰਕੇ ਹੁਸ਼ਿਆਰਪੁਰ ਆ ਸਕਦਾ ਹੈ। ਕਰਨਲ ਰਘਵੀਰ ਸਿੰਘ ਨੂੰ ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਗੜ੍ਹਦੀਵਾਲਾ ਦੇ ਚੇਅਰਮੈਨ ਦੇ ਅਹੁਦੇ ਨੂੰ ਸੰਭਾਲਣ ਲਈ ਚੁਣਿਆ ਗਿਆ। ਉਹਨਾਂ ਵੱਲੋ ਸਹਿਮਤੀ ਦੇਣੀ ਬਾਕੀ ਹੈ। ਵਨ ਰੈਂਕ ਵਨ ਪੈਨਸ਼ਨ ਦੇ ਮੁੱਦੇ ਤੇ ਵੀ ਗੱਲਬਾਤ ਕੀਤੀ ਗਈ ਅਤੇ ਨਾਲ ਹੀ ਈ ਸੀ ਐੱਚ ਐੱਸ ਵਲੋਂ ਆਉਣ ਵਾਲੀਆਂ ਤਕਲੀਫ਼ਾ ਬਾਰੇ ਵੀ ਵਿਚਾਰ ਕੀਤੇ ਗਏ। ਸਮੇ ਅਨੁਸਾਰ ਮੀਟਿੰਗ ਦੀ ਸਮਾਪਤੀ ਕੀਤੀ ਗਈ ਆਏ ਮਹਿਮਾਨਾ ਨੂੰ ਪ੍ਰਧਾਨ ਸੂਬੇਦਾਰ ਮੇਜਰ ਬਲਵਿੰਦਰ ਸਿੰਘ ਵਲੋਂ ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਦੀ ਮੋਮੈਟੋਂ ਦੇ ਕੇ ਸਨਮਾਨਿਤ ਕੀਤਾ ਗਿਆ ,, ਅਗਲੇ ਮਹੀਨੇ ਦੀ ਮੀਟਿੰਗ ਚ ਮਿਲਣ ਦਾ ਵਾਦਾ ਕਰਕੇ ਸਬ ਨੇ ਚਾਹ ਪਕੌੜਾ ਮਠਿਆਈ ਦਾ ਸੇਵਨ ਕੀਤਾ। ਅੱਜ ਦੇ ਮੁੱਖ ਮਹਿਮਾਨ ਸੁਰਜੀਤ ਲਾਲ ਪੀ ਐੱਚ ਡੀ, ਸੂਬੇਦਾਰ ਮੇਜਰ ਬਚਨ ਸਿੰਘ ,ਕੈਪਟਨ ਸਰਵਣ ਸਿੰਘ,ਕੈਪਟਨ ਬਲਦੇਵ ਸਿੰਘ, ਸੂਬੇਦਾਰ ਮੇਜਰ ਤੀਰਥ ਸਿੰਘ ,ਨਾਇਬ ਸੂਬੇਦਾਰ ਦਲਵੀਰ ਸਿੰਘ , ਸੂਬੇਦਾਰ ਸੁਮਿੱਤਰ ਸਿੰਘ , ਹਵਾਲਦਾਰ ਸਰਬਜੀਤ ਸਿੰਘ, ਨਾਇਕ ਤਰਲੋਕ ਸਿੰਘ , ਨਾਇਕ ਮਲਕੀਤ ਸਿੰਘ , ਹਵਾਲਦਾਰ ਸ਼ੀਤਲ ਸਿੰਘ, ਲੈਸ ਨਾਇਕ ਵਿਜੇ ਕੁਮਾਰ , ਸੂਬੇਦਾਰ ਦਰਸ਼ਨ ਸਿੰਘ , ਹਵਾਲਦਾਰ ਗੁਰਚਰਨ ਸਿੰਘ , ਕੈਪਟਨ ਸਮਸ਼ੇਰ ਸਿੰਘ ,ਕੈਪਟਨ ਦੀਪ ਸਿੰਘ ,ਲਾਸ ਨਾਇਕ ਗੁਰਪਾਲ ਸਿੰਘ , ਨਾਇਕ ਸੁਰਿੰਦਰ ਸਿੰਘ ,ਸੂਬੇਦਾਰ ਸੰਤੋਖ ਸਿੰਘ , ਨਾਇਕ ਅਮਰੀਕ ਸਿੰਘ , ਹਵਾਲਦਾਰ ਬਖਸ਼ੀਸ਼ ਸਿੰਘ, ਨਾਇਬ ਸੂਬੇਦਾਰ ਸੰਤੋਖ ਸਿੰਘ , ਕੈਪਟਨ ਗੁਰਦਿਆਲ ਸਿੰਘ , ਸੈਪਰ ਸੰਦੀਪ ਸਿੰਘ,ਸੈਪਰ ਗੁਰਦਿਆਲ ਸਿੰਘ,ਸੂਬੇਦਾਰ ਸਿਕੰਦਰ ਸਿੰਘ ,ਸੈਪਰ ਸੁਰਜੀਤ ਸਿੰਘ, ਹਵਾਲਦਾਰ ਅਮਰਜੀਤ ਸਿੰਘ , ਸੂਬੇਦਾਰ ਸੁੱਚਾ ਸਿੰਘ, ਹਵਾਲਦਾਰ ਸਰਬਜੀਤ ਸਿੰਘ, ਨਾਇਕ ਸੋਹਣ ਲਾਲ ,ਸੂਬੇਦਾਰ ਮੇਜਰ ਜੋਗਿੰਦਰ ਸਿੰਘ, ਨਾਇਕ ਬਲਜਿੰਦਰ ਸਿੰਘ , ਹਵਾਲਦਾਰ ਸੁਨੀਲ ਕੁਮਾਰ , ਹਵਾਲਦਾਰ ਦਮਨਦੀਪ ਸਿੰਘ ,ਸੈਪਰ ਨਿਰਮਲ ਸਿੰਘ , ਨਾਇਕ ਸਰਵਣ ਸਿੰਘ ,ਹਵਾਲਦਾਰ ਗੁਰਦੀਪ ਸਿੰਘ, ਹਵਾਲਦਾਰ ਬਲਬੀਰ ਸਿੰਘ, ਹਵਾਲਦਾਰ ਕੁਲਦੀਪ ਸਿੰਘ , ਹਵਾਲਦਾਰ ਸੋਹਣ ਲਾਲ , ਹਵਾਲਦਾਰ ਜਗਪਾਲ ਸਿੰਘ , ਹਵਸਲਦਾਰ ਸਰਬਜੀਤ ਸਿੰਘ , ਸੈਪਰ ਦਲਬੀਰ ਸਿੰਘ , ਨਾਇਕ ਮਨਜੀਤ ਸਿੰਘ , ਨਾਇਕ ਕੁਲਦੀਪ ਸਿੰਘ , ਨਾਇਕ ਬਲਵੀਰ ਸਿੰਘ, ਸੁਸ਼ਾਂਤ ਵਰਮਾ  ਐਨ ਯੂ,ਹੋਰ ਬਹੁਤ ਸਾਰੇ ਐਕਸ ਸੈਨਿਕ ਹਾਜਰ ਸਨ।

error: copy content is like crime its probhihated