ਗੜ੍ਹਦੀਵਾਲਾ:-(ਯੋਗੇਸ਼ ਗੁਪਤਾ) ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਪਾਰਟੀ ਹਾਈ ਕਮਾਂਡ ਵਲੋ ਅਰਵਿੰਦਰ ਸਿੰਘ ਰਸੂਲਪੁਰ ਨੂੰ ਵਿਧਾਨ ਸਭਾ ਹਲਕਾ ਟਾਡਾ ਉੜਮੜ ਦਾ ਹਲਕਾ ਇੰਨਚਾਰਜ ਨਿਯੁਕਤ ਕਰਨ ਤੇ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਅੱਜ ਉਹਨਾਂ ਦੇ ਸਮਰਥਕਾਂ ਲੱਕੀ ਰਾਇ,ਸੰਦੀਪ ਸੋਨੂੰ ਡੱਫਰ ਵਲੋਂ ਧੰਨਵਾਦ ਕਿੱਤਾ ਗਿਆ । ਇਸ ਮੋਕੇ ਉਹਨਾਂ ਦੱਸਿਆ ਕਿ ਸ ਰਸੂਲਪੁਰ ਪਿਛਲੇ ਲੰਬੇ ਸਮੇ ਤੋ ਹਲਕੇ ਟਾਂਡਾ ਵਿੱਚ ਪਾਰਟੀ ਦੀ ਸੇਵਾ ਕਰ ਰਹੇ ਹਨ ਉਹ ਬਹੁਤ ਹੀ ਨੇਕ ਅਤੇ ਇਮਾਨਦਾਰ ਇੰਨਸਾਨ ਹਨ। ਆਉਣਾ ਨੂੰ ਆਸ ਹੀ ਨਹੀਂ ਬਲਕਿ ਯਕੀਨ ਹੈ ਕਿ ਪਾਰਟੀ ਵਲੋ ਦਿੱਤੀ ਜਿੰਮੇਵਾਰੀ ਨੂੰ ਉਹ ਪਹਿਲਾਂ ਦੀ ਤਰਾਂ ਬਹੁਤ ਇਮਾਨਦਾਰੀ ਨਾਲ ਨਿਭਾਉਣਗੇ । ਇਸ ਮੋਕੇ ਸਰਕਲ ਗੜਦੀਵਾਲ ਦੇ ਸਮੂਹ ਆਹੁਦੇਦਾਰ ਜਿਨਾ ਵਿਚ ਸ ਗੁਰਦੀਪ ਸਿੰਘ ਦਾਰਾਪੁਰ ਕੁਲਦੀਪ ਸਿੰਘ ਬੁੱਟਰ,ਇਕਬਾਲ ਸਿੰਘ ਜੋਹਲ,ਸੰਜੀਵ ਸਿੰਘ ਕੋਈ,ਸੰਦੀਪ ਸਿੰਘ ਡੱਫਰ
ਅਰਵਿੰਦਰ ਸਿੰਘ ਰਸੂਲਪੁਰ ਨੂੰ ਹਲਕਾ ਟਾਂਡਾ ਦਾ ਇੰਚਾਰਜ ਨਿਯੁਕਤ ਕਰਨ ਤੇ ਸੁਖਬੀਰ ਬਾਦਲ ਅਤੇ ਸਮੁੱਚੀ ਹਾਈ ਕਮਾਂਡ ਦਾ ਸਮਰਥਕਾਂ ਵਲੋਂ ਧੰਨਵਾਦ
- Post published:September 13, 2023
You Might Also Like
बच्चों को एल्बेंडाजोल की गोली खिलाकर….
*ਹਲਕਾ ਉੜਮੁੜ ਦੇ ਗੜ੍ਹਦੀਵਾਲ ਸ਼ਹਿਰ ‘ਚ ਮਨਜੀਤ ਸਿੰਘ ਦਸੂਹਾ ਨੂੰ ਮਿਲੀ ਭਾਰੀ ਮਜ਼ਬੂਤੀ*
जसदीप सिंह रमदासपुर (सम्राट स्वीट्स) ने भगवान श्रीराम लला प्राण प्रतिष्ठा की खुशी में लड्डू बांटे
ALERT.. जिले में 11 वर्षीय स्कूली छात्र सहित….







