Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਕੂਕਾਨੇਟ ਦਾ ਅਨਮੋਲ ਡਡਵਾਲ ਭਾਰਤੀ ਸੈਨਾ ‘ਚ ਬਣਿਆ ਲੈਫਟੀਨੈਂਟ

ਕੂਕਾਨੇਟ ਦਾ ਅਨਮੋਲ ਡਡਵਾਲ ਭਾਰਤੀ ਸੈਨਾ ‘ਚ ਬਣਿਆ ਲੈਫਟੀਨੈਂਟ

ਗੜ੍ਹਦੀਵਾਲਾ (ਚੌਧਰੀ) 

5 ਮਈ : ਵਿਧਾਨ ਸਭਾ ਖੇਤਰ ਹਰਿਆਣਾ ਦੇ ਪਿੰਡ ਕੂਕਾਨੇਟ (ਢੋਲਵਾਹਾ) ਅਨਮੋਲ ਡਡਵਾਲ ਭਾਰਤੀ ਸੈਨਾ ਵਿਚ ਸਬ ਲੈਫਟੀਨੈਂਟ ਬਣਿਆ ਹੈ। ਅਨਮੋਲ ਡਡਵਾਲ ਦੀ ਇਸ ਨਿਯੁਕਤੀ ਉਪਰੰਤ ਮਾਤਾ ਪਿਤਾ ਦੇ ਨਾਲ-ਨਾਲ ਪੂਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਅਨਮੋਲ ਨੇ 10 ਵੀਂ ਅਤੇ 12 ਵੀਂ ਜਮਾਤ ਆਰਮੀ ਸਕੂਲ ਜਲੰਧਰ ਤੋਂ ਪਾਸ ਕੀਤੀ। ਉਸ ਤੋਂ ਬੀ ਐਸ ਸੀ ਖਾਲਸਾ ਕਾਲਜ ਜਲੰਧਰ ਤੋਂ ਕੀਤੀ। ਬੀ ਐਸ ਸੀ ਕਰਨੇ ਤੋਂ ਬਾਅਦ ਅਨਮੋਲ ਓ ਟੀ ਏ ਦੀ ਤਿਆਰੀ ਚ ਜੁੱਟ ਗਿਆ। ਬੇਟੇ ਅਨਮੋਲ ਨੇ ਪਹਿਲੀ ਵਾਰ ਵਿਚ ਹੀ ਓ ਟੀ ਏ ਦਾ ਟੈਸਟ ਪਾਸ ਕੀਤਾ। ਅਨਮੋਲ ਦਾ ਸੈਨਾ ਦੇ ਪ੍ਰਤੀ ਡੂੰਘਾ ਲਗਾਅ ਅਤੇ ਆਪਣੀ ਮੇਹਨਤ ਸਦਕਾ ਅੱਜ ਉਹ ਸਬ ਲੈਫਟੀਨੈਂਟ ਬਣਿਆ ਹੈ। ਅਨਮੋਲ ਡਡਵਾਲ ਨੇ 29 ਅਪ੍ਰੈਲ ਨੂੰ ਓ ਟੀ ਏ ਦੀ ਚੇਨਈ ਤੋਂ ਆਪਣੀ ਟ੍ਰੇਨਿੰਗ ਪੂਰੀ ਕੀਤੀ।

ਜਿਕਰਯੋਗ ਹੈ ਕਿ ਅਨਮੋਲ ਡਡਵਾਲ ਦੇ ਪਿਤਾ ਸੰਜੀਵ ਡਡਵਾਲ ਭਾਰਤੀ ਸੈਨਾ ਚੋਂ ਆਨਰੇਰੀ ਕੈਪਟਨ ਪਦ ਤੋਂ ਰਿਟਾਇਰਡ ਹਨ। ਮਾਤਾ ਰਾਜ ਕੁਮਾਰੀ ਇੱਕ ਗ੍ਰਹਿਣੀ ਹੈ। ਅਨਮੋਲ ਦੇ ਦਾਦਾ ਤਰਸੇਮ ਸਿੰਘ ਡਡਵਾਲ ਵੀ ਸੈਨਾ ਵਿਚ ਆਪਣੀ ਸੇਵਾ ਨਿਭਾ ਚੁੱਕੇ ਹਨ।