ਬਟਾਲਾ ( ਅਵਿਨਾਸ਼ ਸ਼ਰਮਾ )
5 ਮਈ : ਮਾਣਯੋਗ ਡੀ.ਆਈ.ਜੀ ਸਾਹਿਬ ਬਾਰਡਰ ਰੇਂਜ ਅੰਮ੍ਰਿਤਸਰ ਸ੍ਰੀ ਨਰਿੰਦਰ ਭਾਰਗਵ PS ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਐਸ.ਪੀ. ਬਟਾਲਾ ਮੈਡਮ ਅਸ਼ਵਨੀ ਗਟਿਆਲ PS ਦੀ ਜੇਰ ਨਿਗਰਾਨੀ ਹੇਠ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਬਟਾਲਾ, ਸਮਾਜ ਵਿਰੋਧੀ ਅਨਸਰਾਂ ਖਿਲਾਫ ਵੱਡੀ ਗਈ ਕਾਰਵਾਈ ਲਈ ਬਣਾਈ ਗਈ ਇੰਨਵੈਸਟੀਗੇਸ਼ਨ ਟੀਮ ਜਿਸ ਵਿੱਚ DSP ਡਿਟੈਕਟਿਵ ਬਟਾਲਾ DSP ਸਬਡਵੀਜਨ ਫਤਿਹਗੜ੍ਹ ਦੁਤੀਆ ਇੰਚਾਰਜ ਸੀ.ਆਈ.ਏ ਸਟਾਫ ਬਟਾਲਾ ਮੁੱਖ ਅਫਸਰ ਥਾਣਾ ਫਤਿਹਗੜ੍ਹ ਚੂੜੀਆਂ ਅਤੇ ਸਦਰ ਬਟਾਲਾ ਦੀਆਂ ਅਲਗ ਅੱਲਗ ਟੀਮਾ ਵਲੋਂ ਕਾਰਵਾਈ ਕਰਦੇ ਹੋਏ, ਲੁਟਾਂ ਖੋਹਾਂ, ਗਡੀਆ ਖੋਹ ਕਰਨ ਵਾਲੇ ਗੈਂਗ ਦਾ ਪਰਦਾਫਾਸ ਕੀਤਾ ਹੈ, ਅਤੇ ਇੱਕ ਹੋਰ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋਸ਼ੀ ਨੂੰ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਦੋ ਵਾਰਦਾਤਾਂ ਅਮ੍ਰਿੰਤਸਰ ਰੋਡ ਬਾਈਪਾਸ ਬਟਾਲਾ ਤੋਂ ਅਸਲਾ ਵਿਖਾ ਕੇ ਅਤੇ ਅਸਲਾ ਚਲਾ ਕੇ ਵਾਰਦਾਤਾਂ ਹੋਈਆ ਸਨ, ਜਿਸ ਤੇ ਥਾਣਾ ਸਦਰ ਬਟਾਲਾ ਵਿੱਚ ਨਾਮਾਲੂਮ ਦੋਸ਼ੀਆਂ ਖਿਲਾਫ ਵੱਖ ਵੱਖ ਮੁਕੱਦਮੇ ਦਰਜ ਰਜਿਸਟਰ ਹੋਏ ਹਨ। ਜਿਸ ਤੇ ਸਖਤੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਜਿਲ੍ਹਾ ਬਟਾਲਾ ਦੀ ਉਕਤ ਪੁਲਿਸ ਇੰਨਵੈਸਟੀਗੇਸ਼ਨ ਟੀਮ ਵਲੋਂ ਤਰਸ ਯੋਗਤਾ ਭਰੀ ਕਾਰਵਾਈ ਅਮਲ ਵਿੱਚ ਲਿਆਦੀ ਗਈ ਅਤੇ ਰਣਜੋਧ ਸਿੰਘ ਗੈਂਗ ਦੇ ਸਰਗਰਮ 8 ਗੈਂਗ ਮੈਂਬਰਾਂ ਨੂੰ ਦੋ ਖੋਹ ਕੀਤੀਆ ਕਾਰਾਂ ਅਤੇ ਨਜਾਇਜ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਥਾਣਾ ਕਿਲ੍ਹਾ ਲਾਲ ਸਿੰਘ ਵਿੱਚ ਪੈਂਦੇ ਪਿੰਡ ਨਵਾਂ ਪਿੰਡ ਝਰਕੀਵਾਲ ਵਿੱਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੂਸਰੇ ਸਰਗਰਮ ਅਤੇ ਬਦਨਾਮ ਗੈਂਗਸ਼ਟਰ ਸੁਖਰਾਜ ਸਿੰਘ ਉਰਫ ਕਾਕਾ ਘੜਾ ਥਾਣਾ ਡੇਰਾ ਬਾਬਾ ਨਾਨਕ ਨੂੰ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਣਜੋਧ ਸਿੰਘ ਗੈਂਗ ਵੱਲੋਂ ਬ੍ਰਾਮਦਾ ਅਸਲਾ ਦਾ ਡਰ ਦੇ ਕੇ ਅੰਮ੍ਰਿਤਸਰ ਅਤੇ ਮਜੀਠਾ ਏਰੀਆ ਵਿਚ ਵੱਡੀ ਗਿਣਤੀ ਵਿਚ ਪੈਸੇ ਖੋਹਣ ਦੀਆਂ ਵਾਰਦਾਤਾਂ ਕੀਤੀਆ ਹਨ।
ਬਰਾਮਦੀ:- ਪਿਸਟਲ 32 ਬੋਰ
05 ਸਮੇਤ 05 ਮੈਗਜ਼ੀਨ ਅਤੇ 16 ਜਿੰਦਾ ਰੋਂਦ ਕਾਰ ਟੋਇਟਾ ਇਟਓਸ ਨੰਬਰੀ R ) 13 CD 9745 01 ਕਾਰ ਆਈ ਟਵੰਟੀ PRDE AM 2562
ਮੋਟਰ ਸਾਇਕਲ 01ਦਾਤਰ05 -01ਰਣਜੋਧ ਸਿੰਘ ਦੇ ਗਰੋਹ ਦੇ ਮੈਂਬਰ ਹੇਠ ਲਿਖੇ ਮੁਕੱਦਮਿਆਂ ਵਿੱਚ ਲੋੜੀਂਦੇ ਹਨ ਇਨ੍ਹਾਂ ਖਿਲਾਫ ਕਤਲ ਲੁੱਟਾਂ ਖੋਹਾਂ ਅਤੇ ਨਜਾਇਜ ਅਸਲ ਦੇ ਹੋਰ ਮੁਕੱਦਮਿਆਂ ਸਮੇਤ ਕ੍ਰੀਬ 10 ਮੁਕੱਦਮੇ ਦਰਜ ਰਜਿਸਟਰ ਹਨ
1 ਮੁਕੱਦਮਾ ਨੰਬਰ 19 ਮਿਤੀ 5-4-23 ਜੁਰਮ 307, 34 IPC 25.27-54-59 ਆਰਮ ਐਕਟ PS GKB 2 ਮੁਕੱਦਮਾ ਨੰਬਰ 20 ਮਿਤੀ 5-4-23 ਜੁਰਮ 307,34 IPC 25,27-54-59 ਆਰਮ ਐਕਟ PS GKB3.ਮੁਕੱਦਮਾ ਨੰਬਰ 51 ਮਿਤੀ 29-1-23 ਜੁਰਮ 307,148,149 IPC 25,27-54-59 ਆਰਮ ਐਕਟ PS DEN 4.ਮੁਕੱਦਮਾ ਨੰਬਰ 30 ਮਿਤੀ 29-03-23 ਜੁਰਮ 395 379 82 IPC ਥਾਣਾ ਸਦਰ ਬਟਾਲਾ 5.ਮੁਕੱਦਮਾ ਨੰਬਰ 40 ਮਿਤੀ 04-05-23 ਜੁਰਮ 379 B 2 IPC 25-54-59 ਆਰਮ ਐਕਟ ਥਾਣਾ ਸਦਰ ਬਟਾਲਾ








