Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਆਮ ਆਦਮੀ ਪਾਰਟੀ ਨੇ ਨਕੋਦਰ ਵਿਖੇ ਖੋਲਿਆ ਚੋਣ ਦਫਤਰ

ਆਮ ਆਦਮੀ ਪਾਰਟੀ ਨੇ ਨਕੋਦਰ ਵਿਖੇ ਖੋਲਿਆ ਚੋਣ ਦਫਤਰ

ਫਗਵਾੜਾ / ਨਕੋਦਰ  (ਲਾਲੀ ਦਾਦਰ )

20 ਅਪ੍ਰੈਲ : ਆਮ ਆਦਮੀ ਪਾਰਟੀ ਪਾਰਟੀ ਦਾ ਲੋਕ ਸਭਾ ਜਿਮਨੀ ਚੋਣ ਵਾਸਤੇ ਦਫ਼ਤਰ ਖੋਲ੍ਹਿਆ ਗਿਆ ਇਸ ਦਫ਼ਤਰ ਦਾ ਉਦਘਾਟਨ ਮਾਨਯੋਗ ਪੰਜਾਬ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ ,ਰਣਜੀਤ ਸਿੰਘ ਚੀਮਾਂ ਚੇਅਰਮੈਨ ਵਾਟਰ ਸਪਲਾਈ ਮਹਿਕਮਾ ,ਜਗਤਾਰ ਸਿੰਘ ਕਿਸਾਨ ਵਿੰਗ ਪ੍ਰਧਾਨ ਅਤੇ ਹਲਕਾ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕੀਤਾ। ਇਸ ਮੌਕੇ ਤੇ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਭਾਰੀ ਗਿਣਤੀ ਵਿੱਚ ਸ਼ਾਮਲ ਸਨ ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਸੰਬੋਧਨ ਕੀਤਾ ਆਪਣੇ ਹਲਕੇ ਦੇ ਵਲੰਟੀਅਰਾਂ ਨੂੰ ਦਫਤਰ ਖੋਲਣ ਦੀ ਵਧਾਈ ਦਿੱਤੀ ਇਸ ਤੋਂ ਇਲਾਵਾ ਪੰਜਾਬ ਕੈਬਨਿਟ ਮੰਤਰੀ ਜੀ ਨੇ ਵੀ ਸੰਬੋਧਨ ਕੀਤਾ ਅਤੇ ਕੀ ਹੈ ਇਸ ਵਾਰ ਆਮ ਆਦਮੀ ਪਾਰਟੀ ਜਲੰਧਰ ਲੋਕ ਸਭਾ ਜਿਮਨੀ ਚੋਣ ਭਾਰੀ ਗਿਣਤੀ ਦੇ ਨਾਲ ਜਿੱਤੇਗੀ ਪੰਜਾਬ ਦੇ ਲੋਕ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਤੋਂ ਕਾਫੀ ਖੁਸ਼ ਹਨ ਜੋ ਵੀ ਗਰੰਟੀ ਦਿੱਤੀਆਂ ਗਈਆਂ ਹਨ ਇੱਕ-ਇੱਕ ਕਰਕੇ ਪੂਰੀਆ ਕੀਤੇ ਜਾ ਰਹੇ ਹਨ ਇਸ ਮੌਕੇ ਨਕੋਦਰ ਵਿੱਚ ਪਾਰਟੀ ਨੂੰ ਉਸ ਵਕਤ ਬਲ ਮਿਲਿਆ ਜਦੋਂ ਮੋਹਿਤ ਭਲਾ ਅਤੇ ਬਰਾਦਰੀ ਕਾਂਗਰਸ ਪਾਰਟੀ ਛੱਡ ਕੇ ਅਤੇ ਰਿੰਕੂ ਖਾਨ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ l ਇਸ ਮੌਕੇ ਜਸਵੀਰ ਸਿੰਘ ਧੰਜਲ ,ਸ਼ਾਂਤੀ ਸਰੂਪ ਜ਼ਿਲ੍ਹਾ ਸਕੱਤਰ ਐਸ. ਸੀ. ਐਸ. ਟੀ.ਵਿੰਗ ,ਪਰਦੀਪ ਸ਼ੇਰਪੁਰ ,ਨਰੇਸ਼ ਕੁਮਾਰ ,ਬਲਦੇਵ ਸਹੋਤਾ ,ਸੰਜੀਵ ਅਹੂਜਾ ਲਖਵੀਰ ਕੌਰ ਸੰਘੇੜਾ ,ਸੁਰਿੰਦਰ ਕੁਮਾਰ ਪਿੰਡ ਉੱਗੀ ,ਹਿਮਾਂਸ਼ੂ ,ਜੈਨ ਬੋਬੀ ਸ਼ਰਮਾ ,ਨਰਿੰਦਰ ਸ਼ਰਮਾ ,ਜਸਵੀਰ ਸੰਗੋਵਾਲ ,ਮਿਲਖਾ ਸਿੰਘ ,ਸੋਹੀ ਸਾਹਿਬ ,ਅਨੂਪ ਬਿਲਗਾ ,ਪਰਮਿੰਦਰ ਬਿਲਗਾ, ਜਸਵੀਰ ਸਿੰਘ ਸ਼ੰਕਰ ,ਵਿੱਕੀ ਭਗਤ ,ਸੁਖਵਿੰਦਰ ਗਡਵਾਲ , ਅਜੀਤ ਸਿਧਮ,ਪੰਕਜ ਮਾਲੜੀ ਅਤੇ ਸੰਜੀਵ ਟੱਕਰ ਆਦਿ ਵੀ ਹਾਜ਼ਰ ਸਨ ।