Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਪਿੰਡ ਮੋਜ ਪੁਰ, ਬੁੱਢਾ ਬਾਲਾ ਅਤੇ ਕਠਾਣਾ ਲਗਦੇ ਬਿਆਸ ਦਰਿਆ ਦੇ ਬਰੇਤੇ ‘ਚ ਚਲਾਇਆ ਸਰਚ ਅਭਿਆਨ

ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਪਿੰਡ ਮੋਜ ਪੁਰ, ਬੁੱਢਾ ਬਾਲਾ ਅਤੇ ਕਠਾਣਾ ਲਗਦੇ ਬਿਆਸ ਦਰਿਆ ਦੇ ਬਰੇਤੇ ‘ਚ ਚਲਾਇਆ ਸਰਚ ਅਭਿਆਨ

ਬਟਾਲਾ ( ਅਵਿਨਾਸ਼ ਸ਼ਰਮਾ)

‌50 ਤਰਪਾਲਾਂ,70 ਹਜਾਰ ਲੀਟਰ ਲਾਹਣ,10 ਚਾਲੂ ਭੱਠੀਆਂ ਅਤੇ ਸਰਾਬ ਕੱਢਣ ਵਾਲਾ ਸਮਾਨ ਕੀਤਾ ਬਰਾਮਦ

19 ਐਪ੍ਰਲ : ਸਹਾਇਕ ਕਮਿਸ਼ਨਰ ਤੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ. ਕਮਿਸ਼ਨਰ (ਆਬਕਾਰੀ) ਗੁਰਦਾਸਪੁਰ ਰੇਂਜ ਸ੍ਰੀ ਰਾਹੁਲ ਭਾਟੀਆ, ਐਸ.ਐਸ.ਪੀ ਬਟਾਲਾ ਸ੍ਰੀਮਤੀ ਅਸ਼ਵਨੀ ਗੋਟਿਆਲ ਅਤੇ ਐਸ,ਪੀ ਗੁਰਪ੍ਰੀਤ ਸਿੰਘ ਗਿੱਲ ਅਤੇ ਆਬਕਾਰੀ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਆਬਕਾਰੀ ਅਫਸਰ ਸ੍ਰੀ ਗੌਤਮ ਗੋਬਿੰਦ ਨੇ ਅੱਜ ਐਕਸਾਈਜ਼ ਇੰਸਪੈਕਟਰ ਮਨਦੀਪ ਸਿੰਘ ਸੈਣੀ, ਇੰਸਪੈਕਟਰ ਅਜੇ ਸ਼ਰਮਾ ਗੁਰਦਾਸਪੁਰ ਅਤੇ ਗੁਰਪ੍ਰੀਤ ਸਿੰਘ (ਗੋਪੀ ਉੱਪਲ) ਜੀ.ਐਮ.ਬਟਾਲਾ ਐਕਸਾਈਜ਼ ਪੁਲਿਸ ਇੰਚਾਰਜ ਜਸਪਿੰਦਰ ਸਿੰਘ ਬਾਜਵਾ, ਇੰਚਾਰਜ ਏ.ਐਸ.ਆਈ ਬਲਵਿੰਦਰ ਸਿੰਘ, ਹੌਲਦਾਰ ਮੋਹਨ ਲਾਲ, ਹੌਲਦਾਰ ਦੀਵਾਨ,ਗਗਨ ਸਿੰਘ,ਜੋਗਾ ਸਿੰਘ ਨਾਲ ਪਿੰਡ ਮੌਜ ਪੁਰ , ਬੁੱਢਾ ਬਾਲਾ,ਕਠਾਣਾ ਨਾਲ ਲਗਦੇ ਬਿਆਸ ਦਰਿਆ ਚ ਬਣੇ ਬਰੇਤੇ ਚ ਸਰਚ ਅਭਿਆਨ ਚਲਾਇਆ ਗਿਆ। ਜਿਸ ਵਿਚ ਕਰੀਬ 50 ਤਰਪਾਲਾਂ (ਕਰੀਬ 70000 ਹਜ਼ਾਰ ਲੀਟਰ/) ਲਾਹਣ,10 ਚਾਲੂ ਭੱਠੀਆਂ , ਸ਼ਰਾਬ ਕੱਢਣ ਵਾਲਾ ਸਾਮਾਨ ਬਰਾਮਦ ਕੀਤਾ , ਬਰਾਮਦ ਲਾਹਣ ਨੂੰ ਇੰਸਪੈਕਟਰ ਮਨਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਮੌਕੇ ਤੇ ਨਸ਼ਟ ਕੀਤਾ ਗਿਆ।ਇਸ ਮੌਕੇ ਸਰਕਲ ਮੇਨ ਇੰਚਾਰਜ ਸੁਲੱਖਣ ਸਿੰਘ, ਪੱਪੀ, ਪਰਮਜੀਤ ਪੰਮਾ, ਕੁਲਦੀਪ , ਪੱਪੂ, ਪ੍ਰੀਤਮ,ਆਦਿ ਹਾਜ਼ਰ ਸਨ ।

error: copy content is like crime its probhihated