Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਔਰਤ ਦੇ ਗਲੇ ਚੋਂ ਸੋਨੇ ਦਾ ਮੰਗਲ ਸੂਤਰ ਖੋਹ ਕੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਭੱਜੇ,ਇੱਕ ਨੂੰ ਲੋਕਾਂ ਕੀਤਾ ਕਾਬੂ,ਮਾਮਲਾ ਦਰਜ 

ਔਰਤ ਦੇ ਗਲੇ ਚੋਂ ਸੋਨੇ ਦਾ ਮੰਗਲ ਸੂਤਰ ਖੋਹ ਕੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਭੱਜੇ,ਇੱਕ ਨੂੰ ਲੋਕਾਂ ਕੀਤਾ ਕਾਬੂ,ਮਾਮਲਾ ਦਰਜ 

ਔਰਤ ਦੇ ਗਲੇ ਚੋਂ ਸੋਨੇ ਦਾ ਮੰਗਲ ਸੂਤਰ ਖੋਹ ਕੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਭੱਜੇ,ਇੱਕ ਨੂੰ ਲੋਕਾਂ ਕੀਤਾ ਕਾਬੂ,ਮਾਮਲਾ ਦਰਜ 

ਗੜਸ਼ੰਕਰ 14 ਮਈ (ਬਿਊਰੋ) : ਸੈਰ ਕਰ ਰਹੇ ਪਤੀ-ਪਤਨੀ ਕੋਲੋਂ ਦੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਪਤਨੀ ਦੇ ਗਲੇ ਚੋਂ ਝਪਟ ਮਾਰ ਕੇ ਸੋਨੇ ਦਾ ਮੰਗਲ ਸੂਤਰ ਖੋਹ ਕੇ ਭੱਜਣ ਤੇ ਦੋ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸਧਾਨਕ ਲੋਕਾਂ ਵਲੋਂ ਇੱਕ ਨੌਜਵਾਨ ਨੂੰ ਕਾਬੂ ਭੱਜਦੇ ਹੋਏ ਮੌਕੇ ਤੇ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ ਸੋਹਣ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਰਵੀਦਾਸ ਮੁਹੱਲਾ ਜਿਲਾ ਸ.ਭ.ਸ ਨਗਰ ਤੇ ਪ੍ਰਿੰਸ ਵਾਸੀ ਸ.ਭ.ਸ ਨਗਰ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੁਕਤਾ ਪਤਨੀ ਚੰਦਰ ਭੂਸ਼ਨ ਵਾਸੀ ਭੱਟਾ ਮੁਹੱਲਾ ਵਾਰਡ ਨੰਬਰ 4 ਗੜਸ਼ੰਕਰ ਨੇ ਕਿਹਾ ਕਿ ਉਹ ਤੇ ਉਸਦਾ ਪਤੀ ਮਿਤੀ 13-5-2022 ਨੂੰ ਵਕਤ ਕਰੀਬ 8:30 ਪੀ ਐਮ ਆਪਣੇ ਘਰ ਤੋ ਸੈਰ ਕਰਨ ਲਈ ਨਿੱਕਲੇ ਸਨ ਜਦੋਂ ਉਹ ਵਾਪਸ ਸ਼ਿਵ ਮੰਦਰ ਪਾਸ ਪਹੁੰਚੇ ਤਾ ਵਕਤ ਕਰੀਬ 8:50 ਪੀ ਐਮ ਦਾ ਹੋਵੇਗਾ ਤਾ ਪਿੱਛੇ ਤੋ ਦੋ ਅਣਪਛਾਤੇ ਵਿਅਕਤੀ ਮੋਟਰਸਾਇਕਲ ਪਰ ਆਏ ਜਿਹਨਾ ਵਿੱਚੋ ਇੱਕ ਵਿਅਕਤੀ ਜੋ ਮੋਟਰਸਾਇਕਲ ਦੇ ਪਿੱਛੇ ਬੈਠਾ ਸੀ ਨੇ ਉਸ ਦੇ ਗਲੇ ਤੇ ਝਪਟ ਮਾਰ ਕੇ ਸੋਨੇ ਦਾ ਮੰਗਲ ਸੂਤਰ ਖੋਹ ਕੇ ਮੋਟਰਸਾਇਕਲ ਪਰ ਭੱਜ ਗਏ ਜਿਹਨਾ ਵਿੱਚ ਇੱਕ ਦੋਸ਼ੀ ਸੋਹਣ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਰਵੀਦਾਸ ਮੁਹੱਲਾ ਜਿਲਾ ਸ.ਭ.ਸ ਨਗਰ ਨੂੰ ਲੋਕਾਂ ਵੱਲੋ ਕਾਬੂ ਕਰ ਲਿਆ ਗਿਆ ਅਤੇ ਇੱਕ ਦੋਸ਼ੀ ਪ੍ਰਿੰਸ ਵਾਸੀ ਸ.ਭ.ਸ ਨਗਰ ਹਨੇਰੇ ਦਾ ਫਾਇਦਾ ਉਠਾ ਕੇ ਮੋਕਾ ਤੋ ਭੱਜ ਗਿਆ । ਜਿਸ ਤੇ ਉਕਤ ਦੋਸ਼ੀਆ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ।

error: copy content is like crime its probhihated