ਬਟਾਲਾ 7 ਮਾਰਚ (ਬਿਊਰੋ ) : ਐਕਸਾਈਜ਼ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਐਕਸਾਈਜ਼ ਕਮਿਸ਼ਨਰ ਗੁਰਦਾਸਪੁਰ ਰੇਂਜ ਪਵਨਦੀਪ ਸਿੰਘਅਤੇ ਐੱਸ ਐੱਸ ਪੀ ਬਟਾਲਾ ਗੌਰਵ ਤੁਰਾਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਐਕਸਾਈਜ਼ ਅਫ਼ਸਰ ਗੌਤਮ ਗੋਬਿੰਦ, ਦੀਪਕ ਕੁਮਾਰ ਅਕਸਾਈਜ਼ ਇੰਸਪੈਕਟਰ, ਐਸ ਐਚ ਓ ਤੇਜਿੰਦਰ ਸਿੰਘ ਰੰਗੜ ਨੰਗਲ ਅਕਸਾਈਜ ਵਿਭਾਗ ਦੀ ਪੁਲੀਸ ਟੀਮ ਈ ਐਸ ਆਈ ਕੁਲਬੀਰ ਸਿੰਘ, ਏ ਐਸ ਆਈ ਅਮਰੀਕ ਸਿੰਘ, ਏ ਐਸ ਆਈ ਹਰਜੀਤ ਸਿੰਘ, ਐੱਲ ਐੱਚ ਸੀ ਗੁਲਸ਼ਨ ਲਤਾ, ਏ ਐਸ ਆਈ ਸੁਰਿੰਦਰਪਾਲ, ਏ ਐਸ ਆਈ ਪਲਵਿੰਦਰ ਸਿੰਘ ,ਪੁਲਸ ਸਟੇਸ਼ਨ ਰੰਗਡ਼ ਨੰਗਲ ਦੇ ਨਾਲ ਪਿੰਡ ਸੰਦਲਪੁਰ, ਨੱਤ, ਚਾਹਲ ਕਲਾਂ ,ਅੰਮੋਨੰਗਲ ਅਤੇ ਪਿੰਡ ਨੱਤ ਹੰਸਲੀ ਡਰੇਨ ਨੇੜੇ ਸੱੰਦਲਪੁਰ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ ਕਿ ਇਕ ਪਲਾਸਟਿਕ ਦੇ ਡਰੰਮ ਵਿਚੋਂ 100 ਲੀਟਰ ਨਾਜਾਇਜ਼ ਦੇਸੀ ਸ਼ਰਾਬ (ਲਾਹਣ) ਬਰਾਮਦ ਕੀਤੀ ਗਈ।
ਐਕਸਾਈਜ਼ ਵਿਭਾਗ ਵੱਲੋਂ 100 ਲੀਟਰ ਨਾਜਾਇਜ਼ ਲਾਹਣ ਬਰਾਮਦ
- Post published:March 7, 2022
You Might Also Like
ਵਿਦੇਸ਼ ਬੈਠਾ ਅਮਨ ਆਂਡਾ ਕਰਦਾ ਸੀ ਫਿਰੌਤੀ, ਨਾ ਦੇਣ ’ਤੇ ਬਟਾਲਾ ’ਚ ਚੱਲਦੀਆਂ ਸਨ ਗੋਲੀਆਂ; ਹਥਿਆਰ ਸਪਲਾਇਰ ਗੁਰਬਿੰਦਰ 3 ਪਿਸਤੌਲਾਂ ਸਮੇਤ ਕਾਬੂ
पठानकोट : जिले में सात वर्षीय बच्चे सहित जिले में 204 नए लोगों की रिपोर्ट कोरोना पाजिटिव
*ਅਰਬਨ ਅਸਟੇਟ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸ਼੍ਰੀ ਰਾਮ ਮੰਦਰ ਦੀ ਪ੍ਰਾਨ ਪ੍ਰਤਿਸ਼ਠਾ ਸਮਾਰੋਹ ਲਈ ਸਦਾ ਦਿੱਤਾ*
34 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਔਰਤ ਕਾਬੂ







