Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਇੱਕ ਦੇਸੀ ਪਿਸਟਲ 32 ਬੋਰ ਤੇ 9 ਰੋਂਦ ਜਿੰਦਾ ਸਮੇਤ ਇੱਕ ਨੌਜਵਾਨ ਕਾਬੂ

ਇੱਕ ਦੇਸੀ ਪਿਸਟਲ 32 ਬੋਰ ਤੇ 9 ਰੋਂਦ ਜਿੰਦਾ ਸਮੇਤ ਇੱਕ ਨੌਜਵਾਨ ਕਾਬੂ

ਬੁਲੋਵਾਲ / ਹੁਸ਼ਿਆਰਪੁਰ 4 ਫਰਵਰੀ (ਬਿਊਰੋ) : ਬੁਲੋਵਾਲ ਪੁਲਸ ਨੇ ਇੱਕ ਦੇਸੀ ਪਿਸਟਲ 32 ਬੋਰ ਤੇ 9 ਰੋਂਦ ਜਿੰਦਾ ਸਮੇਤ ਇੱਕ ਨੌਜਵਾਨ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਦੋਸ਼ੀ ਦੀ ਪਹਿਚਾਣ ਕਪਿਲ ਦੇਵ ਪੁੱਤਰ ਚਿਮਨ ਲਾਲ ਵਾਸੀ ਮੁਹੱਲਾ ਤਾਕੀ ਦਰਵਾਜਾ ਬਹਿਰਾਮਪੁਰਾ ਥਾਣਾ ਬਹਿਰਾਮਪੁਰਾ ਜਿਲਾ ਗੁਰਦਾਸਪੁਰ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਏ ਐਸ ਆਈ ਜਗਦੀਪ ਸਿੰਘ ਸਮੇਤ ਸਾਥੀ ਕਰਮਚਾਰੀ ਦੇ ਬਾ ਪ੍ਰਾਈਵੇਟ ਗੱਡੀ ਸਿਫਟਿੰਗ ਨਾਕਾਬੰਦੀ ਸੱਕੀ ਪੁਰਸ਼ਾਂ ਦੇ ਸਬੰਧ ਵਿਚ ਟੀ – ਪੁਆਇਟ ਅੱਡਾ ਬੂਰੇ ਰਾਜਪੂਤਾ ਮੋਜੂਦ ਸੀ ਤਾਂ ਐਸ ਆਈ ਨਰਿੰਦਰ ਸਿੰਘ ਤੇ ਏ ਐਸ ਆਈ ਗੁਰਮੀਤ ਸਿੰਘ ਬਾ ਸਵਾਰੀ ਇਲੈਕਸ਼ਨਾ ਦੇ ਸਬੰਧ ਬਾਰਏ ਕਰਨੇ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿਚ ਸ਼ਾਮਲ ਪਾਰਟੀ ਹੋਏ ਤਾਂ ਟਾਂਡਾ ਸਾਈਡ ਵਲੋਂ ਇੱਕ ਬੱਸ ਪੰਜਾਬ ਰੋਡਵੇਜ ਆਈ ਜਿਸ ਵਿਚੋਂ ਇੱਕ ਮੋਨਾ ਨੌਜਵਾਨ ਉਤਰਿਆ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਸੜਕ ਦੇ ਨਾਲ ਖੇਤਾਂ ਵੱਲ ਨੂੰ ਚੱਲ ਪਿਆ। ਜਿਸ ਨੂੰ ਮਨ ਨੇ ਸੱਕ ਦੀ ਬਿਨਾਹ ਤੇ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਕਪਿਲ ਦੇਵ ਪੁੱਤਰ ਚਿਮਨ ਲਾਲ ਵਾਸੀ ਮੁਹੱਲਾ ਤਾਕੀ ਦਰਵਾਜਾ ਬਹਿਰਾਮਪੁਰਾ ਥਾਣਾ ਬਹਿਰਾਮਪੁਰਾ ਜਿਲਾ ਗੁਰਦਾਸਪੁਰ ਜਿਸ ਦੀ ਤਲਾਸ਼ੀ ਕਰਨ ਤੇ ਉਸ ਦੀ ਪਹਿਨੀ ਹੋਈ ਪੈਟ ਦੀ ਖੱਬੀ ਡੱਬ ਵਿਚੋ ਇੱਕ ਦੇਸੀ ਪਿਸਟਲ 32 ਬੋਰ ਸਮੇਤ 9 ਰੋਦ ਜਿੰਦਾ ਬਰਾਮਦ ਹੋਣ ਤੇ 25-54-59 ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।