ਗੜ੍ਹਦੀਵਾਲਾ (ਯੋਗੇਸ਼ ਗੁਪਤਾ) ਸਾਬਕਾ ਉਪਮੁਖਮੰਤਰੀ ਪੰਜਾਬ ਅਤੇ ਸ਼ੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਗਤ ਦਿਵਸ ਗੜ੍ਹਦੀਵਾਲਾ ਪਹੁੰਚਣ ਤੇ ਲੇਟ ਸ਼੍ਰੀ ਸਲਵਿੰਦਰ ਸਿੰਘ ਦੇ ਸਪੁੱਤਰ ਪੁਸ਼ਪੀਤ ਸਿੰਘ ਹੈਰੀ ਐਮ.ਡੀ ਪੰਜਾਬ ਮੈਡੀਕਲ ਸਟੋਰ ਅਤੇ ਡਾ.ਇਸ਼ੂਪ੍ਰੀਤ ਸਿੰਘ ਐਮ.ਡੀ ਪੰਜਾਬ ਡੈਂਟਲ ਕਲੀਨਿਕ ਅਤੇ ਇਮਪਲਾਂਟ ਵਲੋਂ ਸਰੋਪਾ ਪਾ ਕੇ ਗੜ੍ਹਦੀਵਾਲਾ ਪਹੁੰਚਣ ਤੇ ਬਰਵਾਂ ਸਵਾਗਤ ਕਿੱਤਾ ਗਿਆ । ਇਸ ਦੌਰਾਨ ਓਹਨਾ ਵਲੋਂ ਹਲਕਾ ਟਾਂਡਾ ਉਡਮੁੜ ਵਿਧਾਨਸਭਾ ਚੋਣਾਂ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਦਾ ਵੀ ਸਰੋਪਾ ਪਾ ਕੇ ਸਨਮਾਨ ਕਿੱਤਾ ਗਿਆ ।
*ਪੁਸ਼ਪੀਤ ਸਿੰਘ ਹੈਰੀ ਅਤੇ ਡਾ ਇਸ਼ੂਪ੍ਰੀਤ ਸਿੰਘ ਜੱਜ ਗੜ੍ਹਦੀਵਾਲਾ ਵਲੋਂ ਸੁਖਬੀਰ ਬਾਦਲ ਦਾ ਸਰੋਪਾ ਪਾ ਕੇ ਸਨਮਾਨ*
- Post published:December 21, 2021