Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਦਿਨ ਦਿਹਾੜੇ ਚੋਰਾਂ ਨੇ ਦੁਕਾਨ ਚ ਚੋਰੀ ਨੂੰ ਦਿੱਤਾ ਅੰਜਾਮ, ਨਕਦੀ ਚੋਰੀ ਕਰਕੇ ਫਰਾਰ 

ਦਿਨ ਦਿਹਾੜੇ ਚੋਰਾਂ ਨੇ ਦੁਕਾਨ ਚ ਚੋਰੀ ਨੂੰ ਦਿੱਤਾ ਅੰਜਾਮ, ਨਕਦੀ ਚੋਰੀ ਕਰਕੇ ਫਰਾਰ 

ਦਿਨ ਦਿਹਾੜੇ ਚੋਰਾਂ ਨੇ ਦੁਕਾਨ ਚ ਚੋਰੀ ਨੂੰ ਦਿੱਤਾ ਅੰਜਾਮ, ਨਕਦੀ ਚੋਰੀ ਕਰਕੇ ਫਰਾਰ 

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) ਅੱਡਾ ਚਣਕੋਆ ਵਿਖੇ ਚੌਰਾ ਵਲੋਂ ਦਿਨ ਦਿਹਾੜੇ ਦੁਕਾਨ ਚੋ ਨਕਦੀ ਅਤੇ ਸਮਾਨ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਦੁਕਾਨ ਮਾਲਕ ਅਜੀਤ ਸਿੰਘ ਨੇ ਦੱਸਿਆ ਕਿ ਉਹ ਦੁਪਿਹਰ ਵੇਲੇ ਆਪਣੀ ਦੁਕਾਨ ਦੇ ਸ਼ੀਸ਼ੇ ਵਾਲੇ ਦਰਵਾਜ਼ੇ ਨੂੰ ਬੰਦ ਕਰਕੇ ਜਿੰਦਰਾ ਲਗਾਕੇ ਕਿਸੇ ਕੰਮ ਨੂੰ ਬਲਾਚੌਰ ਚਲਾ ਗਿਆ ਅਤੇ ਜਦੋਂ ਆਕੇ ਦੇਖਿਆ ਤਾਂ ਚੋਰਾਂ ਨੇ ਜਿੰਦਰਾ ਤੋੜਕੇ ਗੱਲੇ ਚ ਪਏ 5 ਹਜਾਰ ਰੁਪਏ ਤੇ ਹੋਰ ਸਮਾਨ ਚੌਰੀ ਕਰ ਲਿਆ। ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।