ਗੜ੍ਹਦੀਵਾਲਾ 6 ਜਨਵਰੀ (ਪ੍ਰਦੀਪ ਸ਼ਰਮਾ) : ਪ੍ਰੈਸ ਨੂੰ ਜਾਣਕਾਰੀ ਦਿੰਦੀਆ ਇੰਜੀ: ਜੋਗਿੰਦਰ ਸਿੰਘ ਉਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਮਿਟਿੰਡ ਗੜਦੀਵਾਲਾ ਨੇ ਦੱਸਿਆ ਕਿ 11 ਕੇ ਵੀ ਮਾਨਗੜ ਫੀਡਰ ਤੇ ਅਰਗੋਵਾਲ UPS ਫੀਡਰ ਰ ਮਹਿਕਮੇ ਦੇ ਕਰਮਚਾਰੀਆਂ ਦੁਆਰਾ ਮੈਨਟੀਨੈਸ/ ਬਾਈਫਰਕੈਸਨ ਕਰਨ ਲਈ ਸਟਾਰ ਕੰਪਨੀ ਦੁਆਰਾ ਲੋਡ ਸਿਵਟ ਕਰਨ ਦਾ ਵਰਕ ਕੀਤਾ ਜਾਣਾ ਹੈ ਜਿਸ ਕਾਰਣ ਸਮਾ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਮਾਨਗੜ ਫੀਡਰ ਤੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਅਰਗੋਵਾਲ UPS ਫੀਡਰ ਮਿਤੀ 07/01/2022 ਦਿਨ ਸ਼ੁੱਕਰਵਾਰ ਨੂੰ ਫੀਡਰਾਂ ਤੇ ਚੱਲਦੇ ਘਰਾਂ /ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ।

ਜਰੂਰੀ ਮੁਰੰਮਤ ਕਾਰਨ 7 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ
- Post published:January 6, 2022
You Might Also Like

ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦਾ ਵਿਧਾਇਕ ਜਸਵੀਰ ਗਿੱਲ ਅਤੇ ਚੌਧਰੀ ਰਾਜਾ ਨੇ ਜਾਣਿਆ ਹਾਲ

ਕੇ.ਐਮ.ਐਸ ਕਾਲਜ ਵਿਖੇ ਲੜਕੀਆਂ ਲਈ ਪਰਸਨੈਲਿਟੀ ਡਿਵੈਲਪਮੈਂਟ ਵਰਕਸ਼ਾਪ ਲਗਾਈ ਗਈ

ਗੜ੍ਹਸ਼ੰਕਰ ਬਾਈਪਾਸ ਨੂੰ ਸਿਧਾਂਤਕ ਪ੍ਰਵਾਨਗੀ ਮਿਲਣ ਤੇ ਡਿਪਟੀ ਸਪੀਕਰ ਰੌੜੀ ਵਲੋਂ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ

ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚੱਲ ਰਹੀ ਸਕੀਮ ਐਨ.ਯੂ.ਐਲ.ਐਮ ਦੇ ਬੱਚਿਆਂ ਨੂੰ ਮੁਫਤ ਕਿਤਾਬਾਂ ਅਤੇ ਵਰਦੀਆਂ ਵੰਡੀਆਂ ਗਈਆਂ
