*ਕਮਲਜੀਤ ਖੇਡਾਂ ਵਿੱਚ ਭਲਕੇ 1 ਦਸੰਬਰ ਨੂੰ ਸਨਮਾਨੇ ਜਾਣਗੇ ਪੈਰਿਸ ਓਲੰਪਿਕਸ ਵਾਲੇ ਛੇ ਖਿਡਾਰੀ*
ਬਟਾਲਾ, 30 ਨਵੰਬਰ (ਅਵਿਨਾਸ਼ ਸ਼ਰਮਾ) *ਭਾਰਤੀ ਹਾਕੀ ਓਲੰਪਿਕਸ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ, ਤੇਜਿੰਦਰ ਪਾਲ ਤੂਰ, ਅਰਜੁਨ ਚੀਮਾ ਤੇ ਮੁਹੰਮਦ ਇਆਸਰ ਨੂੰ ਮਿਲਣਗੇ ਐਵਾਰਡ* *ਕੈਬਨਿਟ ਮੰਤਰੀ ਧਾਲੀਵਾਲ…