Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਤੇਜ਼ ਰਫਤਾਰ ਬੱਸ ਨੇ 3 ਵਾਹਨਾਂ ਨੂੰ ਮਾਰੀ ਟੱਕਰ,ਵਾਹਨਾਂ ਦੇ ਉੱਡੇ ਪਰ+ਖੱਚੇ,6 ਲੋਕ ਗੰਭੀਰ ਜ਼+ਖ+ਮੀ

ਤੇਜ਼ ਰਫਤਾਰ ਬੱਸ ਨੇ 3 ਵਾਹਨਾਂ ਨੂੰ ਮਾਰੀ ਟੱਕਰ,ਵਾਹਨਾਂ ਦੇ ਉੱਡੇ ਪਰ+ਖੱਚੇ,6 ਲੋਕ ਗੰਭੀਰ ਜ਼+ਖ+ਮੀ

ਗੜ੍ਹਦੀਵਾਲਾ 17 ਜੂਨ (ਚੌਧਰੀ) 

: ਅੱਜ ਸਵੇਰੇ 8.30 ਵਜੇ ਦੇ ਕਰੀਬ ਗੋਲਡਨ ਰਿਸੋਰਟ ਪੈਲੇਸ ਦੇ ਨੇੜੇ ਪਿੰਡ ਮਾਛੀਆਂ ਕੋਲ ਇੱਕ ਰਾਜਧਾਨੀ ਕੰਪਨੀ ਦੀ ਬੱਸ ਜੋ ਕਿ ਹੁਸ਼ਿਆਰਪੁਰ ਵੱਲ ਜਾ ਰਹੀ ਸੀ ਨੇ (PB07BV6569), ਬਲੈਰੋ ਕਾਰ (PB07BY6842), ਟਾਟਾ ਨੈਕਸਨ ਕਾਰ (PB65BH7488), ਟਾਟਾ ਨੈਕਸਨ ਕਾਰ (PB07AS1550) ਜੋ ਸਾਰੇ ਗੜ੍ਹਦੀਵਾਲਾ ਵੱਲ ਆ ਰਹੇ ਸਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ । ਐਕਸੀਡੈਂਟ ਇੰਨਾ ਜਬਰਦਸਤ ਸੀ ਕਿ ਕਾਰ ਅਤੇ ਹੋਰ ਗੱਡੀਆਂ ਦੇ ਪਰਖੱਚੇ ਉੱਡ ਗਏ। ਇਸ ਭਿਆਨਕ ਐਕਸੀਡੈਂਟ ਚ 6 ਲੋਕ ਗੰਭੀਰ ਜਖ+ਮੀ ਹੋ ਗਏ।

ਜਿਨਾਂ ਨੂੰ ਬਾਬਾ ਦੀ ਸਿੰਘ ਸੇਵਾਦਲ ਐਂਡ ਵੈਲਫੇਅਰ ਸੋਸਾਇਟੀ ਅਤੇ ਸੜਕ ਸੁਰੱਖਿਆ ਫੋਰਸ ਨੇ ਐਮਬੂਲੈਂਸ ਦੀ ਮੱਦਦ ਨਾਲ ਸਿਵਿਲ ਹਸਪਤਾਲ, ਹੁਸ਼ਿਆਰਪੁਰ ਪਹੁਚਾਇਆ ਗਿਆ। ਬੱਸ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।ਗੰਭੀਰ ਜਖ+ਮੀਆਂ ਦੀ ਪਛਾਣ ਅਵਤਾਰ ਸਿੰਘ ਪੁੱਤਰ ਕਰਮਚੰਦ, ਪਿੰਡ ਜਮਸ਼ੇਰ ਚਠੀਆਲ ਗੜਦੀਵਾਲਾ, ਪੁਸ਼ਪਿੰਦਰ ਕੁਮਾਰ ਪੁੱਤਰ ਦੁਵਾਰਕਾ ਦਾਸ, ਪਿੰਡ ਗੜੵਦੀਵਾਲਾ , ⁠ਕਾਜਲ ਪੁੱਤਰੀ ਧਰਮਪਾਲ, ਵਾਸੀ ਖੰਗਵਾੜੀ, ਗੜੵਦੀਵਾਲਾ , ਆਲਮ ਹੁਸੈਨ ਪੁੱਤਰ ਸ਼ਮਸੂਦੀਨ, ਵਾਸੀ ਗੜ੍ਹਦੀਵਾਲਾ ,⁠ਅਨੁਜ ਭਾਰਤਵਾਜ ਪੁੱਤਰ ਰੂਪਾ ਲਾਲ, ਵਾਸੀ ਗੜ੍ਹਦੀਵਾਲਾ , ਅਮਜੰਦ ਵੇਗ ਪੁੱਤਰ ਸਰਦਾਰ ਵੇਗ ਵਾਸੀ ਗੜ੍ਹਦੀਵਾਲਾ ਵਜੋਂ ਹੋਈ ਹੈ।

ਸੜਕ ਸੁਰੱਖਿਆ ਫੋਰਸ ਦੀ ਟੀਮ ਇੰਚਾਰਜ ਪਵਨ ਕੁਮਾਰ,ਸੀ ਟੀ ਪ੍ਰਗਟ ਸਿੰਘ, ਐਲ ਸੀ ਟੀ ਸੋਨਮਪ੍ਰੀਤ ਕੌਰ ਨੇ ਦੁਰਘਟਨਾਗ੍ਰਸਤ ਵਾਹਨਾ ਨੂੰ ਹਾਈਡ੍ਰਾ ਦੀ ਮੱਦਦ ਨਾਲ ਰੋਡ ਤੋ ਪਾਸੇ ਕਰਵਾ ਕੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਵਾਇਆ ਗਿਆ।ਸੂਚਨਾ ਮਿਲਦੇ ਹੀ ਥਾਣਾ ਗੜਦੀਵਾਲਾ ਦੇ ਕਰਮਚਾਰੀ ਏ ਐਸ ਆਈ ਜੀਵਨ ਕੁਮਾਰ ਨੇ ਮੌਕੇ ਪਹੁੰਚ ਕੇ ਵਾਹਨਾ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।