Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਪਬਲਿਕ ਵਿਕਾਸ ਕੌਂਸਲ ਐਨ ਜੀ ਓ ਨੇ ਕੀਤਾ ਕਰੋਨਾ ਯੋਧਿਆਂ ਨੂੰ ਸਨਮਾਨਿਤ, ਸਮਾਜ ਨੂੰ ਸਹੀ ਦਿਸ਼ਾ ਦੇਣ ਵਾਲੇ ਲੋਕਾਂ ਦਾ ਸੰਸਥਾ ਸਨਮਾਨ ਕਰਦੀ ਰਹੇਗੀ : ਵਰੁਣ ਪੁਰੀ

ਪਬਲਿਕ ਵਿਕਾਸ ਕੌਂਸਲ ਐਨ ਜੀ ਓ ਨੇ ਕੀਤਾ ਕਰੋਨਾ ਯੋਧਿਆਂ ਨੂੰ ਸਨਮਾਨਿਤ, ਸਮਾਜ ਨੂੰ ਸਹੀ ਦਿਸ਼ਾ ਦੇਣ ਵਾਲੇ ਲੋਕਾਂ ਦਾ ਸੰਸਥਾ ਸਨਮਾਨ ਕਰਦੀ ਰਹੇਗੀ : ਵਰੁਣ ਪੁਰੀ

ਪਠਾਨਕੋਟ (ਤਰੁਣ ਸਣਹੋਤਰਾ)

4 ਅਪ੍ਰੈਲ : ਅੱਜ ਜਿਲ੍ਹਾ ਪਠਾਨਕੋਟ ਦੇ ਮਲਕਪੁਰ ਵਿਖ਼ੇ ਇਕ ਸਾਦਾ ਸਨਮਾਨ ਸਮਰੋਹ ਪਬਲਿਕ ਵਿਕਾਸ ਕੌਂਸਲ ਐਨ ਜੀ ਓ ਦੀ ਰਾਸ਼ਟਰੀਆ ਚੇਅਰਪ੍ਰਸਨ ਮੈਡਮ ਨਿਰਮਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਸਥਾ ਦੇ ਸਹਾਇਕ ਕੋਆਰਡੀਨੇਟਰ ਵਰੁਣ ਪੂਰੀ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿਚ ਉਚੇਰੇ ਤੋਰ ਪਰ ਪ੍ਰਸਿੱਧ ਗੀਤਕਾਰ, ਸਮਾਜ ਸੈਵੀ ਨਿੰਦੀ ਮੰਗਿਆਲ ਤੇ ਅਦਰਸ ਬਿਰਧ ਆਸ਼ਰਮ ਦੇ ਸੰਚਾਲਕ ਸਤਨਾਮ ਸਿੰਘ ਜੀ ਨੇ ਆਪਣੀ ਟੀਮ ਸਮੇਤ ਸਿਰਕਤ ਕੀਤੀ। ਅੱਜ ਪ੍ਰਬੰਧਕੀ ਕੋਪਲੇਕ੍ਸ ਵਿਖ਼ੇ ਤਨਾਇਤ ਸਹਾਇਕ ਖੋਜ ਅਫ਼ਸਰ ਰਾਜੇਸ਼ ਸ਼ਰਮਾ ਜੀ ਜਿਨ੍ਹਾਂ ਨੇ ਕਰੋਨਾ ਕਾਲ ਵਿਚ ਆਪਣੀਆਂ ਵਧੀਆ ਸੇਵਾਵਾਂ ਨਿਭਾਉਣ ਤੇ ਸੰਸਥਾ ਨੂੰ ਸਹਿਯੋਗ ਕਰਨ ਲਈ ਉਹਨਾਂ ਅੱਜ ਸੰਸਥਾ ਵਲੋਂ ਇਕ ਮੈਮੋਟੋ ਤੇ ਸਰਟੀਫਿਕੇਟ ਦੇ ਕੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਵਿਕਰਮ ਮਹਾਜਨ, ਨਰਿੰਦਰ ਨਿੰਦੀ ਪਠਾਨਕੋਟ ਦਫ਼ਤਰੀ ਸਕੱਤਰ ਮੌਜੂਦ ਸਨ।