ਕੈਬਿਨੇਟ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਇੱਕ ਵਾਰ ਮੁੜ ਤੋਂ ਕੀਤਾ ਗਿਆ ਅੱਖੋ ਪਰੋਖੇ – ਪ੍ਰਿੰਸ ਗੜਦੀਵਾਲਾ,ਦਵਿੰਦਰ ਹੁਸ਼ਿਆਰਪੁਰ
ਗੜ੍ਹਦੀਵਾਲਾ (PPT NEWS) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੇ ਜ਼ਿਲ੍ਹਾ ਵਾਈਜ ਪ੍ਰਧਾਨ ਪ੍ਰਿੰਸ ਗੜਦੀਵਾਲਾ ਜ਼ਿਲ੍ਹਾ ਆਗੂ ਦਵਿੰਦਰ ਹੁਸ਼ਿਆਰਪੁਰ ਅਤੇ ਜਗਵਿੰਦਰ ਸਿੰਘ ਗੁਰਮੁੱਖ ਸਿੰਘ ਬਲਾਲਾ ,ਸਚਿਨ ਕੁਮਾਰ ਗੁਰਪ੍ਰੀਤ ਸਿੰਘ…






