ਬਰਖਾਸਤ ਕੀਤੇ ਹੈਡਮਾਸਟਰਾਂ ਨੂੰ ਤੁਰੰਤ ਬਹਾਲ ਕਰੇ ਸਰਕਾਰ – ਗੌਰਮਿੰਟ ਟੀਚਰ ਯੂਨੀਅਨ
ਗੜ੍ਹਦੀਵਾਲਾ 15 ਜੂਨ (ਪ੍ਰਾਈਮ ਪੰਜਾਬ ਟਾਈਮਜ਼) ਰੈਗੂਲਰ ਕਰਨ ਦੀ ਬਜਾਏ ਹੈਡਮਾਸਟਰਾਂ ਨੂੰ ਬਰਖਾਸਤ ਕਰਨ ਦੀ ਗੌਰਮਿੰਟ ਟੀਚਰ ਯੂਨੀਅਨ ਵੱਲੋਂ ਸਖਤ ਨਿਖੇਧੀ: ਆਗੂ ਪ੍ਰਿੰਸ ਗੜਦੀਵਾਲਾ : ਗੌਰਮਿੰਟ ਟੀਚਰ ਯੂਨੀਅਨ ਹੁਸ਼ਿਆਰਪੁਰ ਅਤੇ…








