ਭਾਰਤੀ ਰੈਸਲਰ ਦੀਪਕ ਪੁਨਿਆ, ਬਜਰੰਗ ਪੁਨਿਆ ਅਤੇ ਸ਼ਾਕਸ਼ੀ ਮਲਿਕ ਜਿੱਤਿਆ ਗੋਲਡ
ਦਿੱਲੀ : ਕਾਮਨਵੈਲਥ ਖੇਡਾਂ ਦੇ 8 ਵੇਂ ਦਿਨ ਭਾਰਤੀ ਰੈਸਲਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਦੇ 4 ਰੈਸਲਰਾਂ ਨੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ, ਜਿਨ੍ਹਾਂ ਵਿਚ ਤਿੰਨ ਰੈਸਲਰਾਂ ਗੋਲਡ ਮੈਡਲ ਅਤੇ ਇੱਕ ਨੇ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਰੌਸ਼ਨ ਕੀਤਾ ਹੈ। ਪਹਿਲਵਾਨ ਦੀਪਕ ਪੁਨਿਆ ਨੇ ਪਾਕਿਸਤਾਨੀ ਪਹਿਲਵਾਨ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਬਾਕੀ ਦੋ ਗੋਲਡ ਮੈਡਲ ਬਜਰੰਗ ਪੁਨਿਆ ਅਤੇ ਸ਼ਾਕਸ਼ੀ ਮਲਿਕ ਨੇ ਜਿੱਤੇ।








