ਗੜ੍ਹਦੀਵਾਲਾ :-(ਚੋਧਰੀ,ਯੋਗੇਸ਼ ਗੁਪਤਾ) ਅੱਜ ਗੜ੍ਹਦੀਵਾਲਾ ਦੇ ਵਾਰਡ ਨੰ 3 ਵਿਖੇ ਮੰਡਲ ਪ੍ਰਧਾਨ ਗੋਪਾਲ ਐਰੀ ਦੀ ਅਗਵਾਹੀ ਹੇਠ ਇਕ ਬੈਠਕ ਦਾ ਆਜੋਜਨ ਕਿੱਤਾ ਗਿਆ । ਜਿਸ ਵਿਚ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਭਾਈ ਮੋਦੀ ਦਵਾਰਾ ਲਾਇਵ “ਮਨ ਕੀ ਬਾਤ” ਦਾ ਪ੍ਰੋਗਰਾਮ ਭਾਜਪਾ ਮੰਡਲ ਪ੍ਰਧਾਨ ਗੋਪਾਲ ਐਰੀ ਦੇ ਨਿਵਾਸ ਤੇ ਇਕੱਠੇ ਹੋ ਕੇ ਦੇਖਿਆ ਗਿਆ । ਜਿਸ ਵਿਚ ਜ਼ਿਲਾ ਮਹਾਂਮੰਤਰੀ ਯੋਗੇਸ਼ ਸਪਰਾ, ਜਿਲਾ ਕਾਰਜਕਰਨੀ ਮੈਂਬਰ ਅਤੇ ਸਾਬਕਾ ਐਮਸੀ ਸ਼ਿਵ ਦਿਆਲ, ਸੀਨਿਅਰ ਭਾਜਪਾ ਆਗੂ ਡਾ. ਸਵਰਨਕਾਂਤ ਪਰਾਸ਼ਰ,ਜੇਈ ਰੇਸ਼ਮ ਸਿੰਘ , ਯੁਵਾ ਭਾਜਪਾ ਆਗੂ ਨਿਤਿਨ ਪੁਰੀ,ਸ਼ਿਵਮ ਪੰਡਿਤ,ਨਰਿੰਦਰ ਸਿੰਘ ਸੋਨੂ,ਰਜਤ ਮਹਿਰਾ,ਜਯੋਤੀ ਸਰੂਪ ਸਿੰਘ,ਸੰਜੇ ਸ਼ਾਹ,ਗਣੇਸ਼ ਦੱਤ ,ਜਤਿੰਦਰ ਪਾਲ(ਜਿੰਦਰ) ਆਦਿ ਭਾਜਪਾ ਕਾਰਜਕਰਤਾ ਹਾਜਰ ਸਨ ।
ਗੜ੍ਹਦੀਵਾਲਾ..ਭਾਜਪਾ ਆਗੂਆਂ ਨੇ ਇਕੱਠੇ ਹੋ ਕੇ ਲਾਈਵ “ਮਨ ਕਿ ਬਾਤ” ਪ੍ਰੋਗਰਾਮ ਦੇਖਿਆ
- Post published:February 26, 2023
You Might Also Like
ਅਣਪਛਾਤੇ ਚੋਰਾਂ ਨੇ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
ਹੁਸ਼ਿਆਰਪੁਰ ਵਿਖੇ ਦਿ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿ ਪੰਜਾਬ ਇੰਡੀਆ ਵੱਲੋਂ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ
‘ਮਾਨਵ ਸੇਵਾ ਦਿਵਸ’ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਅਤੇ ਨੇਤਰਦਾਨ ਕੈਂਪ ਲਗਾਇਆ ਗਿਆ
UPDATED.. 38 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਨੌਜਵਾਨ ਨੂੰ ਪੁਲਸ ਨੇ ਕੀਤਾ ਕਾਬੂ








