ਗੜ੍ਹਦੀਵਾਲਾ (ਚੌਧਰੀ)
: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਭੂੰਗਾ ਵੱਲਰ ਮੁੱਖ ਖੇਤੀਬਾੜੀ ਅਫਸਰ ਹੁਸ਼ਿਆਰਪੁਰ ਡਾ ਦਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਰਏ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨਾਲ ਕੁਆਲਟੀ ਕੰਟਰਰਲ ਸੰਬੰਧੀ ਅਹਿਮ ਮੀਟਿੰਗ ਬਲਾਕ ਖੇਤੀਬਾੜੀ ਅਫਸਰ ਭੂੰਗਾ ਡਾ ਸੰਦੀਪ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਦਫਤਰ ਭੂੰਗਾ ਵਿਖੇ ਕੀਤੀ ਗਈ।
ਇਸ ਮੌਕੇ ਡਾ ਸੰਦੀਪ ਸਿੰਘ ਨੇ ਹਦਾਇਤ ਕੀਤੀ ਕਿ ਅਗਾਮੀ ਸਾਉਣੀ ਸੀਜਨ ਦੌਰਾਨ ਝਰਨੇ ਦੀ ਫਸਲ ਦੇ ਬੀਜ ਦੀ ਵਿਕਰੀ ਸਮੇਂ ਖੇਤੀਬਾੜੀ ਯੂਨੀਵਰਸਿਟੀ ਤਰ ਪ੍ਰਵਾਨਿਤ ਕਿਸਮਾਂ ਦੀ ਹੀ ਸੇਲ ਕੀਤੀ ਜਾਵੇ ਅਤੇ ਝਰਨੇ ਦੇ ਗੈਰ ਪ੍ਰਵਾਨਿਤ ਹਾਈਬ੍ਰਿਡ ਬੀਜਾਂ ਦੀ ਸੇਲ ਤਰ ਗੁਰੇਜ਼ ਕੀਤਾ ਜਾਵੇ। ਇਸ ਸੰਬੰਧੀ ਜੇਕਰ ਡੀਲਰ ਵਲਰ ਨਿਯਮਾਂ ਦੀ ਕੁਤਾਹੀ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਸੀਡ ਐਕਟ ਅਧੀਨ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਡਾ ਸਿਮਰਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਹੁਸ਼ਿਆਰਪੁਰ ਵਲਰ ਸਮੂਹ ਬੀਜ ਡੀਲਰਾਂ ਨੂੰ ਵਿਭਾਗ ਵਲਰ ਬੀਜਾਂ ਲਈ ਸ਼ੁਰੂ ਕੀਤੇ ਜਾ ਰਹੇ ਸਾਥੀ ਪਰਰਟਲ ਦੀ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਡਾ ਸਿਮਰਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਹੁਸ਼ਿਆਰਪੁਰ ਵਲਰ ਸਮੂਹ ਬੀਜ ਡੀਲਰਾਂ ਨੂੰ ਵਿਭਾਗ ਵਲਰ ਬੀਜਾਂ ਲਈ ਸ਼ੁਰੂ ਕੀਤੇ ਜਾ ਰਹੇ ਸਾਥੀ ਪਰਰਟਲ ਦੀ ਟ੍ਰੇਨਿੰਗ ਦਿੱਤੀ ਗਈ।
ਸੰਦੀਪ ਸੈਣੀ ਖੇਤੀਬਾੜੀ ਵਿਕਾਸ ਅਫਸਰ ਨੇ ਡੀਲਰਾਂ ਨੂੰ ਆਪ ਆਪਣੇ ਲਾਇਸੈਂਸ ਸੇਲ ਪੁਆਇੰਟਾਂ ਤੇ ਡਿਸਪਲੇ ਕਰਨ ਬਾਰੇ ਕਿਹਾ ਅਤੇ ਹਦਾਇਤ ਕੀਤੀ ਕਿ ਬਿਨਾਂ ਆਡੀਸ਼ਨ ਦੇ ਕਰਈ ਵੀ ਦਵਾਈ, ਖਾਦ ਅਤੇ ਬੀਜ ਨਾ ਵੇਚਿਆ ਜਾਵੇ।ਇਸ ਮੌਕੇ ਪ੍ਰਿਤਪਾਲ ਸਿੰਘ ਬੀ ਟੀ ਐਮ, ਮਨਮੀਤ ਕੌਰ ਖੇਤੀਬਾੜੀ ਉਪਨਿਰੀਖਕ, ਬਲਜੀਤ ਕੌਰ ਏ ਟੀ ਐਮ,ਦੀਪਕ ਜੈਨ,ਅਮਿਤ ਸਭਰਵਾਲ,ਅਮਰੀਕ ਸਿੰਘ ਸਮੇਤ ਸਮੂਹ ਇਨਪੁੱਟ ਡੀਲਰ ਹਾਜਰ ਸਨ।