1 ਕਰੋੜ ਰੁਪਏ ਦੀ ਕੀਮਤ ਵਾਲੇ 500 ਗੁੰਮ ਹੋਏ ਮੋਬਾਇਲ ਫੋਨਾਂ ਨੂੰ ਰਿਕਵਰ ਕਰਕੇ ਉਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ- ਸੁਹੇਲ ਕਾਸਮ ਮੀਰ,SSP
ਬਟਾਲਾ, 7 ਮਾਰਚ ( ਅਵਿਨਾਸ਼ ਸ਼ਰਮਾ ) : ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ ਵੱਲੋਂ ਲੋਕਾਂ ਦੀ ਸਹੂਲਤ ਲਈ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਨ ਲਈ ਅੱਜ ਤੋਂ 04 ਮਹੀਨੇ ਪਹਿਲਾਂ…








