ਹੁਸ਼ਿਆਰਪੁਰ 29 ਨਵੰਬਰ (ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ 44 ਵੇਂ ਪ੍ਰਧਾਨ ਦੀ ਸਰਬਸੰਮਤੀ ਨਾਲ ਚੋਣ ਕਰ ਦਿੱਤੀ ਹੈ। ਜਿਸ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ 44 ਵਾਂ ਨਵਾਂ ਪ੍ਰਧਾਨ ਬਣਾ ਦਿੱਤਾ ਗਿਆ ਹੈ। ਪ੍ਰਧਾਨ ਦੇ ਅਹੁਦੇ ਲਈ ਹਰਜਿੰਦਰ ਸਿੰਘ ਧਾਮੀ ਅਤੇ ਮਿੱਠੂ ਸਿੰਘ ਕਾਹਨੇਕੇ ਵਿਚਕਾਰ ਵੋਟਿੰਗ ਹੋਈ, ਜਿਸ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਵੱਧ ਵੋਟਾਂ ਪਈਆਂ ਅਤੇ ਉਹ ਚੋਣ ਜਿੱਤ ਗਏ।ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਇਸ ਆਹੁਦੇ ਤੇ ਬਿਰਾਜਮਾਨ ਸਨ।
*ਹਰਜਿੰਦਰ ਸਿੰਘ ਧਾਮੀ SGPC ਦੇ ਨਵੇਂ ਪ੍ਰਧਾਨ ਬਣੇ*
- Post published:November 29, 2021
You Might Also Like
ਵੱਡੀ ਖਬਰ.. ਸਕੱਤਰ ਕ੍ਰਿਸ਼ਨ ਕੁਮਾਰ ਨੇ ਇੱਕ ਮਾਈਨਿੰਗ ਅਧਿਕਾਰੀ ਨੂੰ ਕੀਤਾ ਸਸਪੈਂਡ
ਦੁਖਾਂਤ .. ਬਾਬਾ ਵਡਭਾਗ ਸਿੰਘ ਜੀ ਦੇ ਦਰਸ਼ਨ ਕਰਕੇ ਵਾਪਸ ਪੰਜਾਬ ਪਰਤ ਰਹੇ ਸ਼ਰਧਾਲੂਆਂ ਦਾ ਟਰੱਕ ਪਲਟਿਆ, 2 ਦੀ ਮੌਤ, ਕਈ ਜਖਮੀ
PES(G-A) ਕਾਡਰ ਦੇ ਅਧਿਕਾਰੀਆਂ ਦੀਆਂ ਤੈਨਾਤੀਆਂ/ਬਦਲੀਆਂ,ਧੀਰਜ ਵਸ਼ਿਸ਼ਟ ਡਿਪਟੀ ਡੀ ਈ ਓ (ਸੈ,ਸਿ) ਤੇ ਤਰਲੋਚਨ ਸਿੰਘ ਡਿਪਟੀ ਡੀ ਈ ਓ (ਐ.ਸਿ) ਤੈਨਾਤ
ਚੋਣ ਕਮਿਸ਼ਨ ਨੇ ਪੰਜਾਬ ਵਿਧਾਨਸਭਾ ਚੋਣਾਂ ਲਈ 117 ਆਰ.ਓਜ਼ ਦੀ ਕੀਤੀ ਨਿਯੁਕਤੀ…. ਪੜ੍ਹੋ ਲਿਸਟ







