Prime Punjab Times

Latest news
ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ
ADVERTISEMENT
You are currently viewing ਪੁਲੀਸ ਅਫਸਰਾਂ ਵੱਲੋਂ ਢਾਹੇ ਗਏ ਅੰਨ੍ਹੇ ਤਸ਼ੱਦਦ ਦਾ ਮਾਮਾਲਾ..

ਪੁਲੀਸ ਅਫਸਰਾਂ ਵੱਲੋਂ ਢਾਹੇ ਗਏ ਅੰਨ੍ਹੇ ਤਸ਼ੱਦਦ ਦਾ ਮਾਮਾਲਾ..

ਬਟਾਲਾ,9,ਅਗਸਤ (ਅਵਿਨਾਸ਼ ਸ਼ਰਮਾ )

ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਪੀੜਤ ਪੱਤਰਕਾਰ ਦੀ ਫੜ੍ਹੀ ਬਾਂਹ !

ਐਸਐਸਪੀ ਨੇ ਪੀੜਤ ਪੱਤਰਕਾਰ ਦੇ ਤਰਤੀਮਾ ਬਿਆਨ ਦਰਜ ਕਰਨ ਲਈ ਦਿੱਤੇ ਨਿਰਦੇਸ਼

: ਬਠਿੰਡਾ ਦੇ 2 ਸਬ ਇੰਸਪੈਕਟਰਾਂ ਦੁਆਰਾ ਬਟਾਲਾ ਦੇ ਸੀਨੀਅਰ ਪੱਤਰਕਾਰ ਬਲਵਿੰਦਰ ਭੱਲਾ ਤੇ ਅਣਮਨੁੱਖੀ ਤਸ਼ੱਦਦ ਢਾਹੁਣ ਦੇ ਮਾਮਲੇ ਦਾ ਸੂ ਮੋਟੋ ਲੈਂਦਿਆਂ ਅੱਜ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਆਪਣੀ ਟੀਮ ਸਮੇਤ ਬਟਾਲਾ ਵਿਖੇ ਪਹੁੰਚੇ।
ਜਿਥੇਂ ਪਹੁੰਚ ਕੇ ਉਨ੍ਹਾ ਨੇ ਸਰਕਾਰੀ ਸਿਵਲ ਹਸਪਤਾਲ ਬਟਾਲਾ ਵਿਖੇ ਜ਼ੇਰੇ ਇਲਾਜ਼ ਦਾਖਲ ਪੀੜਤ ਪੱਤਰਕਾਰ ਨਾਲ ਮੁਲਾਕਾਤ ਕਰਨ ਉਪਰੰਤ ਹਾਲ ਜਾਣਿਆਂ ਅਤੇ ਤੁਰੰਤ ਡਾਕਟਰੀ ਸਟਾਫ ਨੂੰ ਮੌਕੇ ਤੇ ਬੁਲਾ ਕੇ ਕੇਸ ਮੁਤਲਿਕ ਜਾਣਕਾਰੀ ਹਾਂਸਿਲ ਕੀਤੀ।

ਉਪਰੰਤ ਪੱਤਰਕਾਰ ਦੀ ਕੁੱਟਮਾਰ ਦੇ ਮਾਮਲੇ ‘ਚ ਦਰਜ ਮੁਕੱਦਮੇਂ ‘ਚ ਵਾਧਾ ਕਰਨ ਅਤੇ ਕਥਿਤ ਦੋਸ਼ੀ ਅਫਸਰਾਂ ਖਿਲਾਫ ਵਿਭਾਗੀ ਪੱਧਰ ਤੇ ਕਾਰਵਾਈ ਕਰਨ ਲਈ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਲੈਟਰ ਹੈੱਡ ਤੇ ਪੁਲੀਸ ਜ਼ਿਲ੍ਹਾ ਬਟਾਲਾ ਜੋ ਕਿ ਆਪ ਤਾਂ ਭਾਵੇਂ ਦਫਤਰ ‘ਚ ਮੌਜੂਦ ਨਹੀਂ ਸਨ,ਪਰ ਉਨ੍ਹਾ ਨੇ ਸਤਨਾਮ ਸਿੰਘ ਗਿੱਲ ਵੱਲੋਂ ਦਿੱਤੇ ਗਏ ਦਖਲ਼ ਤੋਂ ਬਾਅਦ ਆਪਣੇ ਰੀਡਰ ਅਤੇ ਡੀਐਸਪੀ ਸਿਟੀ ਬਟਾਲਾ ਸੰਜੀਵ ਕੁਮਾਰ ਅਧਾਰਿਤ ਟੀਮ ਨਾਲ ਮੁਲਾਕਾਤ ਕੀਤੀ। ਦੋਵਾਂ ਅਫਸਰਾਂ ਨੂੰ ਕੇਸ ਬਾਰੇ ਸੰਖੇਪਿਕ ਜਾਣਕਾਰੀ ਦਿੰਦਿਆਂ ਸ੍ਰ ਗਿੱਲ ਨੇ ਕਿਹਾ ਕਿ ਦੋਵਾਂ ਪੁਲੀਸ ਅਫਸਰਾਂ ਦੇ ਖਿਲਾਫ ਮੁਕੱਦਮਾਂ ਦਰਜ ਕਰਨ ਮੌਕੇ ਤਫਤੀਸੀ ਅਫਸਰ ਵੱਲੋਂ ਰਹਿ ਗਈਆਂ ਤਰੁੱਟੀਆਂ ਨੂੰ ਦੂਰ ਕਰਦਿਆਂ ਮੁਦੱਈ ਧਿਰ ਬਲਵਿੰਦਰ ਭੱਲਾ ਦੇ ਤਰਤੀਮਾ ਬਿਆਨਾ ਅਧਾਰਿਤ ਜ਼ੁਰਮ ‘ਚ ਵਾਧਾ ਕੀਤਾ ਜਾਵੇ।

ਉਨ੍ਹਾ ਨੇ ਬਟਾਲਾ ਪੁਲੀਸ ਨੂੰ ਕਿਹਾ ਕਿ ਮਾਮਲਾ ਜਨਤਕ ਤੌਰ ਤੇ ਇੱਕ ਮੀਡੀਆ ਕਰਮੀਂ ਦੀ ਕੀਤੀ ਗਈ ਕੁੱਟਮਾਰ ਕਰਨ ਦੇ ਵਿਸ਼ੇ ਨਾਲ ਸਬੰਧਿਤ ਹੋਣ ਕਰਕੇ ਬਠਿੰਡਾ ਪੁਲੀਸ ਦੇ ਐਸਐਸਪੀ ਨੂੰ ਲਿਿਖਆ ਜਾਵੇ ਕਿ ਜਿੰਨ੍ਹੀ ਦੇਰ ਮਾਣਯੋਗ ਅਦਾਲਤ ਉਕਤ ਸੰਗੀਨ ਮਾਮਲੇ ‘ਚ ਕਥਿਤ ਦੋਸ਼ੀ ਦੋਵਾਂ ਸਬ ਇੰਸਪੈਕਟਰਾਂ ਨੂੰ ਐਨ.ਓ.ਸੀ ਨਹੀਂ ਦੇ ਦਿੰਦੀ ਉਨੀ ਦੇਰ ਵਿਭਾਗੀ ਸੁੱਖ ਸਹੂਲਤਾਂ,ਇੰਕਰੀਮੈਂਟ ਅਤੇ ਵਿਭਾਗੀ ਪ੍ਰਗਤੀ ਤੇ ਰੋਕ ਲਗਾਈ ਜਾਵੇ।

ਇਸ ਮੌਕੇ ਡੀਐਸਪੀ ਸੰਜੀਵ ਕੁਮਾਰ ਨੇ ਪ੍ਰੈਸ ਅਤੇ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਸਾਨੁੰ ਘੱਟ ਹਿਣਤੀ ਲੋਕ ਭਲਾਈ ਸੰਸਥਾ ਦਾ ਇੱਕ
ਵਫਦ ਮਿਿਲਆ ਹੈ ਜਿਸ ‘ਚ ਸ਼ਾਮਲ ਚੇਅਰਮੈਨ ਸੰਦੀਪ ਸਿੰਘ ਰਾਜੂ,ਪੀਆਰਓ ਅੰਮ੍ਰਿਤਪਾਲ ਸਿੰਘ ਸ਼ਾਹਪੁਰ,ਅੰਮ੍ਰਿਤਪਾਲ ਸਿੰਘ ਕਲਿਆਣ,ਹਰਚਰਨ ਸਿੰਘ ਸੋਨੂੰ,ਸੰਨੀ ਕਲੇਰ,ਮਿਲਨ ਸਿੰਘ ਗਿੱਲ,ਰਾਜਵਿੰਦਰ ਸਿੰਘ ਜੋਧੇ ਆਦਿ ਸ਼ਾਮਲ ਸਨ ਨੇ ਬਲਵਿੰਦਰ ਭੱਲਾ ਦੇ ਹੱਕ ‘ਚ ਕਨੂੰਨ ਅਨੁਸਾਰ ਜ਼ੁਰਮ ‘ਚ ਵਾਧਾ ਕਰਨ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਕਰਨ ਦੀ ਮੰਗ ਕੀਤੀ ਹੈ।
ਡੀਐਸਪੀ ਸਿਟੀ ਬਟਾਲਾ ਨੇ ਦੱਸਿਆ ਕਿ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਟਾਲਾ ਪੁਲੀਸ ਵੱਲੋਂ ਪੁਲੀਸ ਥਾਣਾ ਸਿਵਲ ਲਾਈਨ ‘ਚ ਬਲਵਿੰਦਰ ਭਲਾ ਨਾਮੀਂ ਪੱਤਰਕਾਰ ਤੇ ਹਮਲੇ ਕਰਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਸੀ।ਜਿਸ ਤੋਂ ਬਾਅਦ ਸਾਡੇ ਵੱਲੋਂ ਬਠਿੰਡਾ ਪੁਲੀਸ ਨੂੰ ਭੇਜੀ ਰਿਪੋਰਟ ਦੇ ਆਧਾਰ ਤੇ ਦੋਵਾਂ ਸਬ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਫੋਟੋ ਕੈਪਸ਼ਨ : ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ,ਪੀੜਤ ਬਲਵਿੰਦਰ ਭੱਲਾ ਅਤੇ ਹੋਰ ਜਾਣਕਾਰੀ ਦਿੰਦੇ ਹੋਏ।

error: copy content is like crime its probhihated