Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਖ਼ਾਲਸਾ ਕਾਲਜ ‘ਚ ਜੰਗਲਾਤ ਮਹਕਿਮੇ ਦੁਆਰਾ ‘ਗੁਰੂ ਨਾਨਕ ਬਗੀਚੀ’ ਲਗਾਈ ਗਈ

ਖ਼ਾਲਸਾ ਕਾਲਜ ‘ਚ ਜੰਗਲਾਤ ਮਹਕਿਮੇ ਦੁਆਰਾ ‘ਗੁਰੂ ਨਾਨਕ ਬਗੀਚੀ’ ਲਗਾਈ ਗਈ

ਗੜ੍ਹਦੀਵਾਲਾ 9 ਅਗਸਤ (ਚੌਧਰੀ) 

: ਖਾਲਸਾ ਕਾਲਜ ਗੜਦੀਵਾਲਾ ਵਖਿੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ ) ਸ ਸੁਖਮਿੰਦਰ ਸਿੰਘ ਦੀ ਰਹਨਿੁਮਾਈ ਸਦਕਾ ਅਤੇ ਪ੍ਰਿੰਸੀਪਲ ਡਾ ਜਸਪਾਲ ਸਿੰਘ ਦੀ ਅਗਵਾਈ ਹੇਠ ਖਾਲਸਾ ਕਾਲਜ ਗੜਦੀਵਾਲਾ ਵਿਚ ਜੰਗਲਾਤ ਮਹਕਿਮੇ ਵੱਲੋਂ ਮਹਾਂਵੀਰ ਸਿੰਘ (ਸੀ.ਸੀ.ਐੱਫ.) ਨਲਨੀ ਯਾਦਵ (ਡੀ.ਐੱਫ.ਓ.) ਸਤਵੰਤ ਸਿੰਘ (ਬਲਾਕ ਅਫ਼ਸਰ), ਨਵਦੀਪ ਸੰਿਘ (ਫੋਰੈਸਟ ਗਾਰਡ), ਅਜੇ ਸਿੰਘ(ਫੋਰੈਸਟ ਗਾਰਡ) ਦੇ ਸਹਯਿੋਗ ਨਾਲ ‘ਗੁਰੂ ਨਾਨਕ ਬਗੀਚੀ’ ਲਗਾਈ ਗਈ। ਇਸ ਮੌਕੇ ਪ੍ਰਿੰਸੀਪਲ ਡਾ ਜਸਪਾਲ ਸਿੰਘ ਨੇ ਵਦਿਿਆਰਥੀਆਂ ਨੂੰ ਵਾਤਾਵਰਨ ਦੀ ਸਾਂਭ-ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਤਿ ਕੀਤਾ। ਸਤਵੰਤ ਸਿੰਘ ਬਲਾਕ ਅਫ਼ਸਰ, ਸ. ਨਵਦੀਪ ਸੰਿਘ (ਫੋਰੈਸਟ ਗਾਰਡ), ਸ. ਅਜੇ ਸਿੰਘ (ਫੋਰੈਸਟ ਗਾਰਡ), ਸ. ਗੁਰਪਿੰਦਰ ਸਿੰਘ (ਅਸਸਿਟੈਂਟ ਪ੍ਰੋਫੈਸਰ) ਸ੍ਰੀਮਤੀ ਮਲਕਿਾ (ਅਸਸਿਟੈਂਟ ਪ੍ਰੋਫੈਸਰ) ਅਤੇ ਡਾ. ਅਮਨਦੀਪ ਸਿੰਘ ਮੌਜੂਦ ਸਨ।