Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਗੜ੍ਹਦੀਵਾਲਾ ਵਿਖੇ ਧੁਮ ਧਾਮ ਨਾਲ ਮਨਾਇਆ ਦੁਸਹਿਰਾ ਉਤਸਵ

ਗੜ੍ਹਦੀਵਾਲਾ ਵਿਖੇ ਧੁਮ ਧਾਮ ਨਾਲ ਮਨਾਇਆ ਦੁਸਹਿਰਾ ਉਤਸਵ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ ) 
ਮਸ਼ਹੂਰ ਗਾਇਕ ਇੰਦਰਜੀਤ ਨਿੱਕੂ ਨੇ  ਆਪਣੇ  ਗੀਤਾਂ  ਰਾਹੀਂ ਵੱਡੀ ਗਿਣਤੀ ਵਿੱਚ ਮੇਲੇ ਚ ਮੌਜੂਦ ਲੋਕਾਂ ਨੂੰ ਝੁੰਮਣ ਲਈ ਕੀਤਾ ਮਜ਼ਬੂਰ
25 ਅਕਤੂਬਰ : ਸ੍ਰੀ ਰਾਮ ਲੀਲਾ ਕਮੇਟੀ ਗੜ੍ਹਦੀਵਾਲਾ ਵਲੋਂ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ,ਪ੍ਰਧਾਨ ਯੋਗੇਸ਼ ਸਪਰਾ ਅਤੇ ਸਮੂਹ ਮੈਂਬਰਾਂ ਵਲੋਂ  ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਦੁਸ਼ਹਿਰਾ ਮਨਾਇਆ  ਗਿਆ।ਇਸ ਮੌਕੇ ਮੁੱਖ ਮਹਿਮਾਨ ਕੌਂਸਲਰ ਚੌਧਰੀ ਪਰਮਜੀਤ ਕੌਰ,ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ, ਡਾ ਸੰਜੀਵ ਸ਼ਰਮਾ, ਐਸਐਚਓ ਮਲਕੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਪ੍ਰਸਿੱਧ ਕਮੇਡੀ ਕਲਾਕਾਰ ਤਾਇਆ ਟੱਲੀ ਰਾਮ ਤੇ ਉਨ੍ਹਾਂ ਦੀ ਟੀਮ ਨੇ  ਆਪਣੀ ਹਾਸਰਸ ਕਲਾਕਾਰੀ ਰਹੀ ਦਰਸ਼ਕਾਂ ਨੂੰ ਭਰਪੂਰ ਮਨੋਰੰਜਨ ਕਰਵਾਇਆ।ਉਪਰੰਤ ਮਸ਼ਹੂਰ ਗਾਇਕ ਇੰਦਰਜੀਤ ਨਿੱਕੂ ਨੇ  ਆਪਣੇ  ਗੀਤਾਂ  ਰਾਹੀਂ ਵੱਡੀ ਗਿਣਤੀ ਵਿੱਚ ਮੇਲੇ ਚ ਮੌਜੂਦ ਲੋਕਾਂ ਨੂੰ ਝੁੰਮਣ ਲਈ ਮਜ਼ਬੂਰ ਕਰ ਦਿੱਤਾ।ਇਸ ਮੌਕੇ ਕੁਲਦੀਪ ਸਿੰਘ ਮਿੰਟੂ ਵੱਲੋਂ  ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ।
ਇਸ ਮੌਕੇ ਸ੍ਰੀ ਰਾਮ ਲੀਲਾ ਕਮੇਟੀ ਗੜ੍ਹਦੀਵਾਲਾ ਦੇ ਪ੍ਰਬੰਧਕਾਂ ਵਲੋਂ  ਦੁਸਹਿਰਾ ਉਸਤਵ ਦੌਰਾਨ ਪੁੱਜੀਆਂ ਸਖ਼ਸੀਅਤਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ।
ਇਸ ਮੌਕੇ ਯੁੱਧ ਦੀਆਂ ਝਾਕੀਆਂ ਵਿੱਚ ਬੁਰਾਈ ਤੇ ਸਚਾਈ ਦੀ ਜਿੱਤ ਦਰਸਾਉਂਦੀ ਰੀਤ ਅਨੁਸਾਰ ਭਾਗਵਾਨ ਸ਼੍ਰੀ ਰਾਮ ਚੰਦਰ ਵਲੋਂ ਰਾਵਨ ਦਾ ਵਦ ਕੀਤਾ ਗਿਆ ਅਤੇ ਉਸ ਦੇ ਪੁਤਲੇ ਨੂੰ ਅਗਨੀ ਭੇਂਟ ਕੀਤਾ ਗਿਆ।
ਸੀਤਾ ਮਾਤਾ ਤੇ ਸ਼੍ਰੀ ਰਾਮ ਚੰਦਰ ਜੀ ਨੂੰ ਵਿਜੈ ਤਿਲਕ ਲਗਾਇਆ ਗਿਆ।ਇਸ ਮੌਕੇ ਨੰਦ ਲਾਲ ਗੋਗਨਾ, ਸੁਸ਼ੀਲ ਝਾਅ,ਰਾਹੁਲ ਭਾਰਗਵ, ਪੰਕਜ ਸੈਣੀ, ਵਿਵੇਕ ਗੁਪਤਾ ,ਯੋਗੇਸ਼ ਅਗਰਵਾਲ ,ਗਗਨ ਕੌਸ਼ਲ, ਕਨਿਸ਼ਕ ਕਪਿਲਾ, ਗੋਪਾਲ ਐਰੀ, ਨਿਤਿਨ ਪੁਰੀ,ਰਾਹੁਲ ਸੇਠ, ਰਾਜੂ ਗੁਪਤਾ, ਧਰਮਿੰਦਰ ਝਾਅ,ਨੰਬਰਦਾਰ ਮਾ: ਰਸ਼ਪਾਲ ਸਿੰਘ,ਹਰਭਜਨ ਸਿੰਘ ਢੱਟ,ਜਸਵੀਰ ਸਿੰਘ ਰੁੱਪੋਵਾਲ,ਨਵਜੋਤ ਸਿੰਘ ਨਵੀ,ਸੋਹਣ ਸਿੰਘ ਸੋਢੀ, ਗਗਨਦੀਪ,ਕੇ.ਬੀ.ਰਾਇ ਜੈਨ,ਕਾਰਤਿਕ ਸ਼ਰਮਾ, ਪੰਕਜ ਵਰਮਾ, ਰਾਜਵੀਰ ਰਾਜੂ,ਲੱਡੂ ਪੰਡਿਤ, ਬਦਰੰਗ ਦਲ ਦੇ ਮੈਂਬਰ,ਰਾਹੁਲ ਸੇਠ, ਧਰਮਿੰਦਰ ਝਾਅ, ਰਮਾਕਾਂਤ ਸ਼ਰਮਾ, ਰੋਹਿਤ ਪੰਡਿਤ, ਵਿਨੈ ਰੂਪੋਵਾਲੀਆ,ਸੋਹਣ ਸਿੰਘ ਸੋਡੀ,ਰਾਹੁਲ ਭਾਰਗਵ, ਸੁਸ਼ੀਲ ਝਾਅ,ਰਿਸ਼ਭ ਗੁਪਤਾ,ਹਰਸ਼ ਸੇਠ, ਗੋਪਾਲ ਐਰੀ, ਨਰਿੰਦਰ ਰਾਜਪੂਤ,ਪ੍ਰਥਮ ਸੇਠ, ਹੇਮੰਤ ਗੁਪਤਾ, ਵਿਸ਼ਾਲ ਸ਼ਰਮਾ ਆਦਿ ਹਾਜਰ ਸਨ ।
error: copy content is like crime its probhihated