Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਸ਼ੁਭਮ ਸਹੋਤਾ ਸ੍ਰੀ ਹਿੰਦੂ ਤਖ਼ਤ ਵਲੋਂ ਪੰਜਾਬ ਸਹਿ-ਇੰਚਾਰਜ ਨਿਯੁਕਤ

ਸ਼ੁਭਮ ਸਹੋਤਾ ਸ੍ਰੀ ਹਿੰਦੂ ਤਖ਼ਤ ਵਲੋਂ ਪੰਜਾਬ ਸਹਿ-ਇੰਚਾਰਜ ਨਿਯੁਕਤ

ਗੜ੍ਹਦੀਵਾਲਾ (ਚੌਧਰੀ) 

27 ਅਗਸਤ : ਸ੍ਰੀ ਹਿੰਦੂ ਤਖ਼ਤ ਵੱਲੋਂ ਗੜ੍ਹਦੀਵਾਲਾ ਦੇ ਵਾਸੀ ਸ਼ੁਭਮ ਸਹੋਤਾ ਨੂੰ ਰਾਸ਼ਟਰੀ ਪ੍ਰਚਾਰਕ ਸ਼੍ਰੀ ਹਿੰਦੂ ਤਖ਼ਤ ਦੇਵ ਅਮਿਤ ਸ਼ਰਮਾ ਵੱਲੋਂ ਸ਼੍ਰੀ ਹਿੰਦੂ ਤਖ਼ਤ ਮੁਖੀ ਧਰਮਧੀਸ਼ ਸਵਾਮੀ ਸ਼ਰਵੇਸ਼ਵਰਨੰਦ ਭੈਰਵ ਜੀ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਪੰਜਾਬ ਸਹਿ- ਇੰਚਾਰਜ ਨਿਯੁਕਤ ਕੀਤਾ ਗਿਆ । ਉੱਕਤ ਸੰਸਥਾ ਵੱਲੋਂ ਸ਼ੁਭਮ ਕੁਮਾਰ ਸਹੋਤਾ ਨੂੰ ਪੰਜਾਬ ਭਰ ਵਿੱਚ ਨਿਯੁਕਤੀਆਂ ਕਰਨ ਲਈ ਦਾ ਅਧਿਕਾਰ ਦਿੱਤਾ ਗਿਆ ਅਤੇ ਧਰਮ ਦੇ ਚਾਰ ਅਤੇ ਧਰਮ ਦੀ ਰੱਖਿਆ ਲਈ ਚੁਣਿਆ ਗਿਆ। ਇਸ ਮੌਕੇ ਸ਼ੁਭਮ ਕੁਮਾਰ ਸਹੋਤਾ ਨੇ ਕਿਹਾ ਕਿ ਸ਼੍ਰੀ ਹਿੰਦੂ ਤਖ਼ਤ ਦੇ ਰਾਸ਼ਟਰੀ ਪ੍ਰਚਾਰਕ ਸ਼੍ਰੀ ਹਿੰਦੂ ਤਖ਼ਤ ਦੇਵ ਅਮਿਤ ਸ਼ਰਮਾ ਜੀ ਵੱਲੋਂ ਸ਼੍ਰੀ ਹਿੰਦੂ ਤਖ਼ਤ ਮੁਖੀ ਧਰਮਧੀਸ਼ ਸਵਾਮੀ ਸਰਵੇਸ਼ਵਰਨੰਦ ਭੈਰਵ ਜੀ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਜਿਹੜੀ ਜਿੰਮੂਵਰੀ ਸੌਂਪੀ ਗਈ ਹੈ ਉਹ ਉਸਨੂੰ ਪੁਰੀ ਲਗਨ ਤੇ ਤਨਦੇਹੀ ਨਾਲ ਨਿਭਾਉਣਗੇ | ਧਰਮ ਦੋ ਪ੍ਚਾਰ ਤੇ ਧਰਮ ਦੀ ਰੱਖਿਆ ਲਈ ਉਹ ਤੱਤਪਰ ਰਹਿਣਗੇ ਅਤੇ ਸੂਬੇ ਵਿਚ ਹੋਰ ਵੀ ਨਿਯੁਕਤੀਆਂ ਕਰਕੇ ਸੰਸਥਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਦੇਵ ਅਮਿਤ ਸ਼ਰਮਾ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸ਼ੁਭਮ ਸਹੋਤਾ ਨੂੰ ਸਹੋਤਾ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਾਡੀ ਪੰਡੋਰੀ, ਸਿੱਪੀ, ਅਭੀ ਗੜ੍ਹ, ਵਿਨੋਦ ਕਲਿਆਣ, ਅਨੁਜ  ਮੱਟ, ਸੋਨੂੰ ਥਾਪਰ, ਸਾਹਿਲ, ਲੱਕੀ ਸਹੋਤਾ ਨੂੰ ਨਿਯੁਕਤੀ ਪੱਤਰ ਦੇ ਕੇ ਰੋਹਤ ਵਰਮਾ ਗੌਰਵ ਆਦਿ ਹਾਜ਼ਰ ਸਨ।