Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਜਿਲਾ ਯੂਥ ਪ੍ਰਧਾਨ ਬਣਨ ਉਪਰਾਂਤ ਚੌਧਰੀ ਰਾਜਾ ਪ੍ਰਾਚੀਨ ਸ਼੍ਰੀ ਦੇਵੀ ਮੰਦਿਰ ਵਿਖੇ ਹੋਏ ਨਤਮਸਤਕ , ਸਨਮਾਨਿਤ

ਜਿਲਾ ਯੂਥ ਪ੍ਰਧਾਨ ਬਣਨ ਉਪਰਾਂਤ ਚੌਧਰੀ ਰਾਜਾ ਪ੍ਰਾਚੀਨ ਸ਼੍ਰੀ ਦੇਵੀ ਮੰਦਿਰ ਵਿਖੇ ਹੋਏ ਨਤਮਸਤਕ , ਸਨਮਾਨਿਤ

ਗੜ੍ਹਦੀਵਾਲਾ (ਯੋਗੇਸ਼ ਗੁਪਤਾ,ਚੌਧਰੀ)  ਬੀਤੇ ਦਿਨੀ ਆਮ ਆਦਮੀ ਪਾਰਟੀ ਵਲੋਂ ਸੂਬੇ ਭਰ ਦੇ ਪਾਰਟੀ ਪ੍ਰਤੀ ਗਤਿਵਿਧਿਆਂ ਅਤੇ ਮੇਹਨਤੀ ਕਾਰਜਕਰਤਾਵਾਂ ਆਗੂਆਂ ਨੂੰ ਵੱਡੀ ਗਿਣਤੀ ਚ ਅਹੁਦੇ ਦਿੱਤੇ ਗਏ ਸਨ । ਜਿਸ ਵਿਚ ਜਿਲਾ ਹੁਸ਼ਿਆਰਪੁਰ ਤੋਂ ਯੂਥ ਦੇ ਜਿਲਾ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੂੰ ਐਲਾਨਿਆ ਗਿਆ । ਇਸ ਮੌਕੇ ਅੱਜ ਚੌਧਰੀ ਰਾਜਵਿੰਦਰ ਸਿੰਘ ਰਾਜਾ ਗੜ੍ਹਦੀਵਾਲਾ ਵਿਖੇ ਪ੍ਰਾਚੀਨ ਮਹਿਸ਼ਾਂਸੁਰਮਰਦੀਨੀ ਸ਼੍ਰੀ ਦੇਵੀ ਮੰਦਿਰ ਵਿਖੇ ਨਤਮਸਤਕ ਹੋਏ । ਇਸ ਦੌਰਾਨ ਊਨਾ ਮਾਤਾ ਦਾ ਅਸ਼ੀਰਵਾਦ ਲਿਆ ਅਤੇ ਸ਼ਹਿਰ ਸੀ ਸੁਖ ਸ਼ਾਂਤੀ ਤੇ ਸਮਰੀਦੀ ਦੀ ਕਾਮਨਾ ਕਿੱਤੀ । ਇਸ ਮੌਕੇ ਸ਼ਹਿਰ ਵਾਸੀ ਅਤੇ ਆਪ ਆਗੂਆਂ ਵਲੋਂ ਸਿਰੋਪਾ ਪਾ ਕੇ ਸਮਮਾਨਿਤ ਕੀਤਾ ਗਿਆ । ਜਿਸ ਵਿਚ ਸਾਬਕਾ ਐਮਸੀ ਅਤੇ ਆਪ ਆਗੂ ਅਨਿਲ ਕੁਮਾਰ ਰਾਜੂ ਗੁਪਤਾ,ਨਰਿੰਦਰ ਕੁਮਾਰ ਮਮਤਾ ਰਾਣੀ ਆਗੂ ਵੂਮਨ ਵਿੰਗ,ਅਵਤਾਰ ਸਿੰਘ ਜਯੀ,ਪਵਨ ਚੱਡਾ,ਹੇਮੰਤ ਗੁਪਤਾ,ਨਰਿੰਦਰ ਲਾਲ,ਸਰਬਜੀਤ ਭਾਟੀਆ,ਗੁਰਦੇਵ ਸਿੰਘ ਥੈਂਦਾ ਆਦਿ ਹਾਜਰ ਸਨ ।