ਗੜ੍ਹਦੀਵਾਲਾ (ਯੋਗੇਸ਼ ਗੁਪਤਾ)
20 ਜਨਵਰੀ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਉਪਮੰਡਲ ਗੜ੍ਹਦੀਵਾਲਾ ਦੇ ਇੰਜੀਨੀਅਰ ਜੋਗਿੰਦਰ ਸਿੰਘ ਨੇ ਇੱਕ ਪ੍ਰੈਸ ਜਾਨਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਮਿਤੀ 20 ਜਨਵਰੀ 2023 ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਜਰੂਰੀ ਮੇਨਟੀਨੈਂਸ ਕਾਰਨ 66 ਕੇ ਵੀ ਲਾਈਨ ਦੀ ਸਪਲਾਈ ਬੰਦ ਰਹੇਗੀ । ਜਿਸ ਨਾਲ ਗੜਦੀਵਾਲਾ ਸਬ ਸ਼ਟੇਸ਼ਨ ਤੋਂ ਚਲਦੇ ਸਾਰੇ ਯ.ਪੀ.ਐਸ ਅਤੇ ਏ.ਪੀ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ ।








