Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰ ਐਸੋਸੀਏਸ਼ਨ ਇਕਾਈ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਦਾ ਕੀਤਾ ਧੰਨਵਾਦ 

ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰ ਐਸੋਸੀਏਸ਼ਨ ਇਕਾਈ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਦਾ ਕੀਤਾ ਧੰਨਵਾਦ 

ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰ ਐਸੋਸੀਏਸ਼ਨ ਇਕਾਈ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਦਾ ਕੀਤਾ ਧੰਨਵਾਦ 

ਹੁਸ਼ਿਆਰਪੁਰ / ਗੜ੍ਹਦੀਵਾਲਾ 14 ਜੁਲਾਈ (ਚੌਧਰੀ) : ਅੱਜ ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰ ਐਸੋਸੀਏਸ਼ਨ ਇਕਾਈ ਹੁਸ਼ਿਆਰਪੁਰ ਦਾ ਵਫਦ ਪ੍ਰਧਾਨ ਸੰਦੀਪ ਸਿੰਘ ਅਤੇ ਦਲਜੀਤ ਸਿੰਘ ਡੀ ਐਮ ਸਪੋਰਟਸ ਦੀ ਅਗਵਾਈ ਹੇਠ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ ) ਧੀਰਜ ਵਸ਼ਿਸ਼ਟ ਅਤੇ ਪ੍ਰਾਇਮਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਗੌਤਮ ਅਤੇ ਪ੍ਰਾਇਮਰੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਤਰਲੋਚਨ ਸਿੰਘ ਨੂੰ ਮਿਲਿਆ ਸਭ ਤੋਂ ਪਹਿਲਾਂ ਜਥੇਬੰਦੀ ਵੱਲੋਂ ਦੋਵਾਂ ਅਫਸਰ ਸਹਿਬਾਨ ਨੂੰ ਵਿਭਾਗ ਵੱਲੋਂ ਮਿਲੀ ਤਰੱਕੀ ਲਈ ਬੁੱਕਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਸਰੀਰਕ ਸਿੱਖਿਆ ਤੇ ਖੇਡਾਂ ਦੇ ਵਿਸ਼ੇ ਦੀ ਜਮਾਤ ਨੌਵੀਂ ਤੋਂ ਬਾਰ੍ਹਵੀਂ ਤਕ ਜੋ ਪਿਛਲੇ ਸਮੇਂ ਅਸਾਵੀਂ ਵੰਡ ਕੀਤੀ ਸੀ ਉਹ ਵਿਭਾਗ ਵੱਲੋ ਮੁੜ ਪਹਿਲਾਂ ਵਾਲੇ ਅੰਕ ਵੰਡ ( ਥਿਊਰੀ 50 ਅੰਕ ,ਪ੍ਰੈਕਟੀਕਲ 40 ਅਤੇ ਅੰਦਰੂਨੀ ਮੁਲਾਕਣ 10 ਅੰਕ ) ਬਹਾਲ ਕਰ ਦਿੱਤੇ ਹਨ ਇਸ ਤੇ ਜਥੇਬੰਦੀ ਵੱਲੋ ਤਸੱਲੀ ਪ੍ਰਗਟ ਕਰਦਿਆ ਵਿਭਾਗ ਦਾ ਧੰਨਵਾਦ ਕੀਤਾ ਇਸ ਮੋਕੇ ਬਹਾਦਰ ਜਗਦੀਸ਼ ਸਿੰਘ ਤੇਲੀ ਚੱਕ,ਬਲਵੀਰ ਸਿੰਘ ਸੱਗਰਾਂ, ਸੰਦੀਪ ਸਿੰਘ ਬਾਗਪੁਰ ਸਤੋਰ,ਪ੍ਰਭਜੋਤ ਸਿੰਘ ਬੋਹਣ, ਜਗਜੀਤ ਸਿੰਘ ਪਥਿਆਲ, ਹਰਵਿੰਦਰ ਸਿੰਘ ਜਨੌੜੀ,ਰਾਜਿੰਦਰ ਸਿੰਘ ਬੀਨੇਵਾਲ, ਕੁਲਵਿੰਦਰ ਸਿੰਘ ਮਾਹਿਲਪੁਰ, ਪ੍ਰੇਮ ਸਿੰਘ ਧੂਤ ਕਲਾਂ,ਸਰਬਜੋਤ ਸਿੰਘ ਤਲਵੰਡੀ ਡੱਡੀਆਂ, ਬਲਵੀਰ ਸਿੰਘ ਮਸੀਤਪਾਲਕੋਟ, ਸਤਪਾਲ ਸਿੰਘ ਤੱਗੜ ਕਲਾਂ, ਨਰਿੰਦਰ ਸਿੰਘ ਹਾਜੀਪੁਰ ਲੜਕੇ, ਅਨਿਲ ਰਾਣਾ ਪਲਾਹੜ, ਦਲੀਪ ਕੁਮਾਰ ਹਰਦੋਖੁੰਦਪੁਰ, ਕਰਨ ਠਾਕੁਰ ਮਾਹਿਲਪੁਰ ਲੜਕੇ, ਹੇਮਰਾਜ ਬਹਾਦਰਪੁਰ ਬਾਹੀਆ, ਪ੍ਰਦੀਪ ਸਿੰਘ ਲਾਂਬੜਾ, ਰੋਹਿਤ ਕੁਮਾਰ ਪੱਖੋਵਾਲ ਬੀਹੜਾਂ,ਦਵਿੰਦਰ ਸਿੰਘ ਹਰਸੇ ਮਾਨਸਰ, ਹਰਦੀਪ ਸਿੰਘ , ਲਖਵੀਰ ਸਿੰਘ ਹਾਜ਼ਰ ਸਨ