Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਉੱਘੇ ਸਮਾਜ ਸੇਵੀ ਲੈਕਚਰਾਰ ਰਾਮ ਸ਼ਰਨ ਵਲੋਂ ਸ.ਸ.ਸ.ਸ ਮਨਹੋਤਾ ਵਿਖੇ ਪੱਖੇ ਭੇਂਟ ਕੀਤੇ 

ਉੱਘੇ ਸਮਾਜ ਸੇਵੀ ਲੈਕਚਰਾਰ ਰਾਮ ਸ਼ਰਨ ਵਲੋਂ ਸ.ਸ.ਸ.ਸ ਮਨਹੋਤਾ ਵਿਖੇ ਪੱਖੇ ਭੇਂਟ ਕੀਤੇ 

ਉੱਘੇ ਸਮਾਜ ਸੇਵੀ ਲੈਕਚਰਾਰ ਰਾਮ ਸ਼ਰਨ ਵਲੋਂ ਸ.ਸ.ਸ.ਸ ਮਨਹੋਤਾ ਵਿਖੇ ਪੱਖੇ ਭੇਂਟ ਕੀਤੇ

ਗੜ੍ਹਦੀਵਾਲਾ 14 ਜੁਲਾਈ (ਚੌਧਰੀ) : ਅੱਜ ਸ.ਸ.ਸ.ਸ. ਮਨਹੋਤਾ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਰਾਮ ਸ਼ਰਨ  ਰਿਟਾਇਰ ਲੈਕਚਰਾਰ ਵਲੋਂ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਮਨਹੋਤਾ ਵਿਖੇ ਚਾਰ ਪੱਖੇ ਭੇਂਟ ਕੀਤੇ। ਜਿਕਰਯੋਗ ਹੈ ਕਿ  ਰਾਮ ਸ਼ਰਨ ਜੀ ਨੇ ਆਪਣੀ ਮੁਢਲੀ ਪੜਾਈ ਸ.ਸ.ਸ.ਸ. ਮਨਹੋਤਾ ਤੋਂ ਪ੍ਰਾਪਤ ਕੀਤੀ ਹੈ। ਉਹ ਹਰ ਸਾਲ ਸਕੂਲ ਵਿੱਚ ਲੋੜ ਅਨੁਸਾਰ ਸੇਵਾ ਕਰਦੇ ਰਹਿੰਦੇ ਹਨ। ਇਸ ਮੌਕੇ ਤੇ ਲੈਕਚਰਾਰ  ਸ਼ੁਭਾਸ ਚੰਦਰ ਨੇ  ਰਾਮ ਸ਼ਰਨ ਜੀ ਦਾ ਧੰਨਵਾਦ ਕੀਤਾ। ਇਸ ਸਮੇਂ ਸ.ਰਛਪਾਲ ਸਿੰਘ ਉੱਪਲ ਪੀ.ਟੀ.ਆਈ, ਗੁਰਪ੍ਰੀਤ ਸਿੰਘ,  ਜਰਨੈਲ ਸਿੰਘ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਸੰਜੀਵ ਭਾਟੀਆ, ਖੁਸ਼ਵੰਤ ਸਿੰਘ,ਮੈਡਮ ਜਤਿੰਦਰ ਕੌਰ,ਮੈਡਮ ਮਨੋਜ ਕੁਮਾਰੀ, ਰੀਨਾ ਕੁਮਾਰੀ, ਨਵਜੋਤ ਕੋਰ, ਵਰਿੰਦਰ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।