ਗੜ੍ਹਦੀਵਾਲਾ (ਚੌਧਰੀ) : : ਕੜਕਦੀ ਗਰਮੀ ਦੇ ਚੱਲਦਿਆਂ ਪਿੰਡ ਗੋਂਦਪੁਰ ਦੇ ਵਾਸੀਆਂ ਵਲੋਂ ਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸਭ ਤੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਉਸ ਉਪਰੰਤ ਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਵਰਤਾਉਣ ਦੀ ਰਸਮ ਸ਼ੁਰੂ ਕੀਤੀ ਗਈ। ਇਸ ਮੌਕੇ ਗੁਰਿੰਦਰ ਸਿੰਘ, ਜੱਸੂ, ਰਮਨ ਕੁਮਾਰ, ਗਗਨਦੀਪ ਸਿੰਘ, ਪਰਵਿੰਦਰ ਸਿੰਘ,ਰਾਜਵੀਰ ਸਿੰਘ ਰਾਜਾ, ਨਿਰਮਲਜੋਤ ਸਿੰਘ, ਤਰਨਪ੍ਰੀਤ ਸਿੰਘ, ਅਮਨ, ਗੁਰਮਨ ਸਿੰਘ, ਸੋਨੂੰ ਕਾਲਕੱਟ, ਇੰਦਰਪ੍ਰੀਤ ਸਿੰਘ, ਸੰਦੀਪ ਸਿੰਘ, ਮਨਵੀਰ ਸਿੰਘ, ਸ਼ਰਨ ਸਿੰਘ, ਰੋਹਿਤ, ਮਾਨ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜਰ ਸਨ।
ਪਿੰਡ ਗੋਂਦਪੁਰ (ਗੜ੍ਹਦੀਵਾਲਾ) ਵਿਖੇ ਠੰਡੇ ਮਿੱਠੇ ਜਲ ਦੀ ਲਗਾਈ ਛਬੀਲ
- Post published:June 13, 2022
You Might Also Like
28 ਵੇਂ ਦਿਨ ਵੀ ਟੋਲਪਲਾਜਾ ਮਾਨਗੜ੍ਹ ਵਿਖੇ ਕਿਸਾਨਾਂ ਤੇ ਮਜਦੂਰਾਂ ਵਲੋਂ ਧਰਨਾ ਪ੍ਰਦਰਸ਼ਨ ਜਾਰੀ
ਕੇ.ਐਮ.ਐਸ ਕਾਲਜ ਵਿਖੇ ਇੰਟਰ ਡਿਪਾਰਟਮੇਂਟ ਯੂਥ ਫੈਸਟੀਵਲ ਕਰਵਾਇਆ : ਪ੍ਰਿੰਸੀਪਲ ਡਾ. ਸ਼ਬਨਮ ਕੌਰ
ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਚੱਲ ਰਹੇ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦੀ ਸਫ਼ਲਤਾ ਪੂਰਵਕ ਸਮਾਪਤੀ
KMS ਕਾਲਜ ਵਿਖੇ 7ਵਾਂ ਸਲਾਨਾ ਸਮਾਗਮ ਕਰਵਾਇਆ ਗਿਆ – ਪ੍ਰਿੰਸੀਪਲ ਡਾ. ਸ਼ਬਨਮ ਕੌਰ







