Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲਿਆਂ ਨੂੰ ਸਮਰਪਿਤ ਅੱਲੜ ਪਿੰਡ ਦੇ ਆਪ ਵਲੰਟੀਅਰ ਵਲੋਂ ਸੰਗਤਾਂ ਲਈ ਲਗਾਈ ਸ਼ਬੀਲ

ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲਿਆਂ ਨੂੰ ਸਮਰਪਿਤ ਅੱਲੜ ਪਿੰਡ ਦੇ ਆਪ ਵਲੰਟੀਅਰ ਵਲੋਂ ਸੰਗਤਾਂ ਲਈ ਲਗਾਈ ਸ਼ਬੀਲ

ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲਿਆਂ ਨੂੰ ਸਮਰਪਿਤ ਅੱਲੜ ਪਿੰਡ ਦੇ ਆਪ ਵਲੰਟੀਅਰ ਵਲੋਂ ਸੰਗਤਾਂ ਲਈ ਲਗਾਈ ਸ਼ਬੀਲ

ਗੜ੍ਹਦੀਵਾਲਾ 14 ਮਈ (ਚੌਧਰੀ) : ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲਿਆਂ ਨੂੰ ਸਮਰਪਿਤ ਅੱਲੜ ਪਿੰਡ ਦੇ ਆਪ ਵਲੰਟੀਅਰ ਵਲੋਂ ਸੰਗਤਾਂ ਲਈ ਸ਼ਬੀਲ ਲਗਾਈ ਗਈ।

ਸ਼ਬੀਲ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ,ਬਲਾਕ ਇੰਚਾਰਜ ਕੇਸ਼ਵ ਸੈਣੀ ,ਮੋਹਨ ਇੰਦਰ ਸੰਘਾ ,ਗੁਰਦੀਪ ਸਿੰਘ ਹੈਪੀ ਅਤੇ ਇਸ ਸਮੇਂ ਅੱਲ੍ਹੜ ਪਿੰਡ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਰਕਲ ਇੰਚਾਰਜ ਜਗਜੀਤ ਸਿੰਘ(ਸੋਢੀ),ਮੋਹਿਤ(ਅਨਮੋਲ), ਅਮਰਜੀਤ ਸਿੰਘ (ਬਿੱਲਾ),ਪੰਚ ਹਰਜੀਤ ਅਟਵਾਲ,ਸੁਖਦੇਵ ਰਾਮ,ਜੋਰਾ ਸਿੰਘ, ਚੌਂਕੀਦਾਰ ਰੂਪਚੰਦ, ਤਰਨਜੋਤ, ਦਲਜੀਤ ਸਿੰਘ (ਕਾਕਾ),ਸਚਿਨ ਬਾਗਪੁਰ, ਆਦਿ ਸ਼ਾਮਿਲ ਹੋਏ।