ਪਠਾਨਕੋਟ 3 ਮਾਰਚ ( ਸ਼ਰਮਾ ) ਸੀਨੀਅਰ ਮੈਡੀਕਲ ਅਫਸਰ ਡਾ ਰਾਕੇਸ਼ ਸਰਪਾਲ ਜੋ ਕਿ ਪਿਛਲੇ ਦਿਨੀਂ ਸੇਵਾਮੁਕਤ ਹੋ ਗਏ ਸਨ ਅਤੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਦਾ ਚਾਰਜ ਡਾ ਸੁਨੀਲ ਚੰਦ ਨੂੰ ਦਿੱਤਾ ਗਿਆ ਹੈ । ਅੱਜ ਹੈਲਥ ਇੰਸਪੈਕਟਰਾਂ ਦੀ ਟੀਮ ਅਤੇ ਸਟਾਫ ਨਰਸ ਐਸੋਸੀਏਸ਼ਨ ਵੱਲੋਂ ਨਵ ਨਿਯੁਕਤ ਸੀਨੀਅਰ ਮੈਡੀਕਲ ਅਫਸਰ ਡਾ ਸੁਨੀਲ ਚੰਦ ਨੂੰ ਗੁਲਦਸਤਾ ਭੇੰਟ ਕੀਤਾ ਅਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੱਤੀਆਂ ।ਇਸ ਸਮੇਂ ਜ਼ਿਲਾ ਟੀਕਾਕਰਨ ਅਫਸਰ ਡਾ ਦਰਬਾਰ ਰਾਜ, ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ, ਅਨੋਖ ਲਾਲ, ਰਾਜਿੰਦਰ ਕੁਮਾਰ, ਰਾਜਿੰਦਰ ਭਗਤ, ਕੁਲਵਿੰਦਰ ਸਿੰਘ, ਗੁਰਮੁਖ ਸਿੰਘ, ਰਾਜ ਅੰਮ੍ਰਿਤ ਸਿੰਘ, ਐਸ ਐਮ ਐਲ ਟੀ ਗਣੇਸ਼ ਪ੍ਰਸਾਦ ਆਦਿ ਹਾਜ਼ਰ ਸਨ।
ਹੈਲਥ ਇੰਸਪੈਕਟਰ ਤੇ ਸਟਾਫ ਨਰਸ ਐਸੋਸੀਏਸ਼ਨ ਦੀ ਟੀਮ ਵਲੋਂ SMO ਡਾ ਸੁਨੀਲ ਚੰਦ ਨੂੰ ਗੁਲਦਸਤਾ ਭੇਂਟ ਕਰਕੇ ਦਿੱਤੀਆਂ ਸ਼ੁੱਭ ਕਾਮਨਾਵਾਂ
- Post published:March 3, 2022
You Might Also Like
ਕੋਬਰਾ ਸੱਪ ਦੇ ਡੱਸੇ ਮਰੀਜ਼ ਦੀ ਸਿਵਲ ਹਸਪਤਾਲ ਦਸੂਹਾ ਦੇ ਡਾਕਟਰਾਂ ਨੇ ਬਚਾਈ ਜਾਨ
ਡੇਢ ਲੱਖ ਦੀ ਲੁੱਟ ਖੋਹ ਦਾ ਸ਼ਿਕਾਰ ਹੋਏ ਡਾ ਰੂਬਲ ਨੇ ਆਮ ਆਦਮੀ ਪਾਰਟੀ ਨੂੰ ਲਿਆ ਲੰਮੇ ਹੱਥੀਂ
*LATEST.. ਕਾਂਗਰਸ ਨੇ ਜ਼ਿਲ੍ਹਾ ਕੋਆਰਡੀਨੇਟਰਾਂ ਦਾ ਕੀਤਾ ਐਲਾਨ ,ਪੜ੍ਹੋ*
LATEST.. ਸ਼ਾਹਪੁਰ ਚੌਂਕ ਵਿਖੇ ਛਾਪਾਮਾਰੀ ਕਰਕੇ ਮੈਡੀਕਲ ਏਜੰਸੀ ਤੋਂ ਪਕੜੀਆਂ 8430 ਗੋਲੀਆਂ








