ਗੜ੍ਹਦੀਵਾਲਾ (ਯੋਗੇਸ਼ ਗੁਪਤਾ) ਸਾਬਕਾ ਉਪਮੁਖਮੰਤਰੀ ਪੰਜਾਬ ਅਤੇ ਸ਼ੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਗਤ ਦਿਵਸ ਗੜ੍ਹਦੀਵਾਲਾ ਪਹੁੰਚਣ ਤੇ ਲੇਟ ਸ਼੍ਰੀ ਸਲਵਿੰਦਰ ਸਿੰਘ ਦੇ ਸਪੁੱਤਰ ਪੁਸ਼ਪੀਤ ਸਿੰਘ ਹੈਰੀ ਐਮ.ਡੀ ਪੰਜਾਬ ਮੈਡੀਕਲ ਸਟੋਰ ਅਤੇ ਡਾ.ਇਸ਼ੂਪ੍ਰੀਤ ਸਿੰਘ ਐਮ.ਡੀ ਪੰਜਾਬ ਡੈਂਟਲ ਕਲੀਨਿਕ ਅਤੇ ਇਮਪਲਾਂਟ ਵਲੋਂ ਸਰੋਪਾ ਪਾ ਕੇ ਗੜ੍ਹਦੀਵਾਲਾ ਪਹੁੰਚਣ ਤੇ ਬਰਵਾਂ ਸਵਾਗਤ ਕਿੱਤਾ ਗਿਆ । ਇਸ ਦੌਰਾਨ ਓਹਨਾ ਵਲੋਂ ਹਲਕਾ ਟਾਂਡਾ ਉਡਮੁੜ ਵਿਧਾਨਸਭਾ ਚੋਣਾਂ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਦਾ ਵੀ ਸਰੋਪਾ ਪਾ ਕੇ ਸਨਮਾਨ ਕਿੱਤਾ ਗਿਆ ।
*ਪੁਸ਼ਪੀਤ ਸਿੰਘ ਹੈਰੀ ਅਤੇ ਡਾ ਇਸ਼ੂਪ੍ਰੀਤ ਸਿੰਘ ਜੱਜ ਗੜ੍ਹਦੀਵਾਲਾ ਵਲੋਂ ਸੁਖਬੀਰ ਬਾਦਲ ਦਾ ਸਰੋਪਾ ਪਾ ਕੇ ਸਨਮਾਨ*
- Post published:December 21, 2021
You Might Also Like
ਐਚ.ਐਸ.ਧਾਮੀ ਤੇ ਹਮਲਾ ਹੋਣਾ ਨਿੰਦਣਯੋਗ : ਸ਼ੁਭਮ ਸਹੋਤਾ
ਜ਼ਿਲ੍ਹੇ ਦੀਆਂ ਮੰਡੀਆਂ ’ਚ ਹੁਣ ਤੱਕ 384178 ਮੀਟ੍ਰਿਕ ਟਨ ਝੋਨੇ ਦੀ ਆਮਦ
2024 ਦੀਆਂ ਲੋਕ ਸਭਾ ਚੋਣਾਂ ’ਚ ਭਾਰਤ ਜੋੜੋ ਯਾਤਰਾ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ : ਧਾਲੀਵਾਲ
ਪੰਜਾਬ ਦੇ ਸਾਰੇ ਸ਼ਹਿਰਾਂ ’ਚ ਘਰ-ਘਰ ਪਹੁੰਚਾਇਆ ਜਾਵੇਗਾ ਫਿਲਟਰ ਹੋਇਆ…..








