ਗੜ੍ਹਦੀਵਾਲਾ (ਯੋਗੇਸ਼,ਚੌਧਰੀ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅੱਜ ਸਵੇਰੇ 11 ਵਜੇ ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ ਨਮਸਤਕ ਹੋਣਗੇ । ਇਹਨਾਂ ਗੱਲਾਂ ਬਾਰੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਗੜ੍ਹਦੀਵਾਲਾ ਦੇ ਮੁਖੀ ਵਿਨੋਦ ਵਾਲਮਿਕਣ ਨੇ ਦਸਿਆ । ਉਹਨਾਂ ਦਸਿਆ ਕਿ ਵਾਲਮੀਕਿ ਸਮਾਜ ਵਲੋਂ ਸਾਬਕਾ ਉਪ ਮੁਖਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਭਰਮਾਂ ਸਵਾਗਤ ਕਿੱਤਾ ਜਾਵੇਗਾ ਜਿਸਦੇ ਪੁਖਤਾ ਇੰਤਜਾਮ ਕਿੱਤੇ ਗਏ ਹਨ ।
*ਭਗਵਾਨ ਵਾਲਮੀਕਿ ਮੰਦਿਰ ਨਮਸਤਕ ਹੋਣ ਤੇ ਸੁਖਬੀਰ ਬਾਦਲ ਦਾ ਵਾਲਮੀਕਿ ਸਮਾਜ ਵਲੋਂ ਭਰਮਾਂ ਸਵਾਗਤ : ਵਿਨੋਦ ਵਾਲਮਿਕਣ*
- Post published:December 17, 2021