ਗੜ੍ਹਦੀਵਾਲਾ 4 ਨਵੰਬਰ (PPT ਬਿਊਰੋ) : ਦੀਵਾਲੀ ਪਰਵ ਸੰਧਿਆ ਤੇ ਸ਼ਰਾਰਤੀ ਅਨਸਰਾਂ ਵਲੋਂ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਸਥਾਨਕ ਸ਼ਹਿਰ ਦੇ ਨਜਦੀਕ ਗੜ੍ਹਦੀਵਾਲਾ ਹੁਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਗੋਂਦਪੁਰ ਦੇ ਪੁਲ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਨਜ਼ਰ ਆ ਰਹੇ ਹਨ । ਜਿਸ ਦੇ ਚੱਲਦਿਆਂ ਸਧਾਨਕ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਪ੍ਰਸ਼ਾਸਨ ਵੀ ਇਸ ਤੋਂ ਬੇਖਬਰ ਹੈ। ਇਸ ਨਾਲ ਹਿੰਦੂ ਲੋਕਾਂ ਦੀ ਭਾਵਨਾ ਨੂੰ ਠੇਸ ਵੀ ਪੁੱਜ ਸਕਦੀ ਹੈ।
ਵੱਡੀ ਖਬਰ.. ਦੀਵਾਲੀ ਪਰਵ ਮੌਕੇ ਪੁਲ ਤੇ ਲਿਖੇ ਦਿਖੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ,ਇਲਾਕੇ ‘ਚ ਦਹਸ਼ਤ ਦਾ ਮਾਹੌਲ
- Post published:November 4, 2021