ਦਸੂਹਾ 4 ਨਵੰਬਰ (ਚੌਧਰੀ) : ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਅਰਾਈਆਂ ਦੇ ਨੰਨੇ ਮੁੰਨੇ ਬੱਚਿਆਂ ਨੇ ਦੀਵਾਲੀ ਦੀ ਪਰਵ ਸੰਧਿਆ ਤੇ ਸਕੂਲ ਵਿੱਚ ਰੰਗੋਲੀ ਬਣਾਈ।ਇਸ ਮੌਕੇ ਸਕੂਲ ਮੁੱਖੀ ਗੁਰਨਾਮ ਸਿੰਘ ਅਤੇ ਮੈਡਮ ਮਮਤਾ ਰਾਣੀ ਨੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੀਵਾਲੀ ਦੀ ਵਧਾਈਆਂ ਦਿੱਤੀਆਂ। ਇਸ ਮੌਕੇ ਬੱਚਿਆਂ ਨੂੰ ਮਠਿਆਈਆਂ ਵੰਡ ਕੇ ਦੀਵਾਲੀ ਦੀ ਪਰਵ ਮਨਾਇਆ। ਇਸ ਮੌਕੇ ਅਧਿਆਪਕਾਂ ਨੇ ਬੱਚਿਆਂ ਨੂੰ ਗ੍ਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।
ਦੀਵਾਲੀ ਪਰਵ ਤੇ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਅਰਾਈਆਂ ਦੇ ਬੱਚਿਆਂ ਨੇ ਸਕੂਲ ਚ ਬਣਾਈ ਰੰਗੋਲੀ
- Post published:November 4, 2021