Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing PES(G-A) ਕਾਡਰ ਦੇ ਅਧਿਕਾਰੀਆਂ ਦੀਆਂ ਤੈਨਾਤੀਆਂ/ਬਦਲੀਆਂ,ਧੀਰਜ ਵਸ਼ਿਸ਼ਟ ਡਿਪਟੀ ਡੀ ਈ ਓ (ਸੈ,ਸਿ) ਤੇ ਤਰਲੋਚਨ ਸਿੰਘ ਡਿਪਟੀ ਡੀ ਈ ਓ (ਐ.ਸਿ) ਤੈਨਾਤ 

PES(G-A) ਕਾਡਰ ਦੇ ਅਧਿਕਾਰੀਆਂ ਦੀਆਂ ਤੈਨਾਤੀਆਂ/ਬਦਲੀਆਂ,ਧੀਰਜ ਵਸ਼ਿਸ਼ਟ ਡਿਪਟੀ ਡੀ ਈ ਓ (ਸੈ,ਸਿ) ਤੇ ਤਰਲੋਚਨ ਸਿੰਘ ਡਿਪਟੀ ਡੀ ਈ ਓ (ਐ.ਸਿ) ਤੈਨਾਤ 

PES(G’A’) ਕਾਡਰ ਦੇ ਅਧਿਕਾਰੀਆਂ ਦੀਆਂ ਤੈਨਾਤੀਆਂ/ਬਦਲੀਆਂ,ਧੀਰਜ ਵਸ਼ਿਸ਼ਟ ਡਿਪਟੀ ਡੀ ਈ ਓ (ਸੈ,ਸਿ) ਤੇ ਤਰਲੋਚਨ ਸਿੰਘ ਡਿਪਟੀ ਡੀ ਈ ਓ (ਐ.ਸਿ) ਤੈਨਾਤ 

ਹੁਸ਼ਿਆਰਪੁਰ /ਗੜ੍ਹਦੀਵਾਲਾ 6 ਜੁਲਾਈ (ਚੌਧਰੀ) : ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਲੋਕ ਹਿੱਤ ਅਤੇ ਪ੍ਰਬੰਧਕੀ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਪੀ ਈ ਐਸ (ਗਰੁੱਪ-ਏ) ਕਾਡਰ ਦੇ 25 ਅਧਿਕਾਰੀਆਂ ਦੀਆਂ ਤੈਨਾਤੀਆਂ/ਬਦਲੀਆਂ ਕੀਤੀ ਗਈਆਂ ਹਨ। ਜਿਨਾਂ ਵਿਚ ਧੀਰਜ ਵਸ਼ਿਸ਼ਟ ਪ੍ਰਿੰਸੀਪਲ ਸਸਸਸਸ ਮਹਿਲਾਂਵਾਲੀ ਹੁਸ਼ਿਆਰਪੁਰ ਨੂੰ ਡਿਪਟੀ ਡੀ ਈ ਓ (ਸੈ,ਸਿ) ਹੁਸ਼ਿਆਰਪੁਰ ਅਤੇ ਤਰਲੋਚਨ ਸਿੰਘ ਪ੍ਰਿੰਸੀਪਲ ਸਸਸਸ ਖੜਕਾਂ ਹੁਸ਼ਿਆਰਪੁਰ ਨੂੰ ਡਿਪਟੀ ਡੀ ਈ ਓ (ਐ. ਸਿ) ਤੈਨਾਤ ਕੀਤਾ ਗਿਆ ਹੈ। ਦੇਖੋ ਲਿਸਟ