Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਨਵ ਨਿਯੁਕਤ ਪਟਵਾਰੀਆਂ ਨੂੰ ਅਲਾਟ ਕੀਤੇ ਏਰੀਏ

ਨਵ ਨਿਯੁਕਤ ਪਟਵਾਰੀਆਂ ਨੂੰ ਅਲਾਟ ਕੀਤੇ ਏਰੀਏ

ਗੜ੍ਹਦੀਵਾਲਾ (ਚੌਧਰੀ) 24 ਨਵੰਬਰ 

: ਅੱਜ ਸਬ ਤਹਿਸੀਲ ਗੜ੍ਹਦੀਵਾਲਾ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਕੁਲੈਕਟਰ ਹੁਸ਼ਿਆਰਪੁਰ ਦੇ ਹੁਕਮ ਮਿਤੀ 23.11 .23 ਰਾਹੀਂ ਮਿਸ ਮਨਪ੍ਰੀਤ ਕੌਰ ਪਟਵਾਰੀ (7589463554) ਨੂੰ ਪਿੰਡ ਰੂਪੋਵਾਲ, ਰਮਦਾਸਪੁਰ, ਮੱਲੀਆਂ, ਨੰਗਲ, ਮਨਹੋਤਾ, ਥਾਣਾ, ਅਤੇ ਮਿਸ ਮਲਕੀਤ ਕੌਰ ਪਟਵਾਰੀ (9877223028) ਨੂੰ ਪਿੰਡ ਤਲਵੰਡੀ ਜੱਟਾਂ,ਬਾਹਲਾ,ਖੁਰਦ,ਪੱਖਵਾਲ,ਰਾਮਟਟਵਾਲੀ , ਕਟੋਹੜ, ਰਘੁਵਾਲ ਅਤੇ ਅਮਨਪ੍ਰੀਤ ਸਿੰਘ ਪਟਵਾਰੀ (9592811924) ਦਾਰਾਪੁਰ,ਧਰਮਕੋਟ,ਪੰਡਰੀ, ਦੇਹਰੀਵਾਲ, ਸ਼ੇਖੂਪੁਰ ਕਲਾਂ,ਖਾਨਪੁਰ, ਭੱਟੀਆ, ਮਾਹਲ, ਅਤੇ ਰਾਜਿੰਦਰ ਕੁਮਾਰ ਪਟਵਾਰੀ ਥਿੰਦਾ,ਚੋਹਕਾ, ਚਿਪੜਾ,ਜੀਆਂ ਸਹੋਤਾ ਖੁਰਦ, ਹਰਦਪੱਟੀ ਬੜੈਚ, ਰਾਂਜਾ ਕਲਾਂ, ਜੀਤਾਵੈਦ,ਸ਼ੇਖੂਪੁਰ ਖੁਰਦ, ਨਰੂੜ, ਖੰਗਵਾੜੀ, ਅਤੇ  ਸੁਖਵਿੰਦਰ ਸਿੰਘ ਪਟਵਾਰੀ ਫਤਿਹਪੁਰ,ਮਿਰਜਾਪੁਰ,ਮੱਲੇਵਾਲ, ਜੰਡੇ, ਬਰਾਂਡਾ, ਕੇਸ਼ੋਪੁਰ, ਟੁੰਡ, ਕੰਢਾਲੀਆਂ, ਬਾਹਟੀਵਾਲ, ਮਾਂਗਾ,ਅਤੇ ਚਰਨਜੀਤ ਸਿੰਘ ਪਟਵਾਰੀ ਚੱਕਨੂਰਅਲੀ, ਸਹਿਜੋਵਾਲ, ਮਾਛੀਆਂ, ਪੰਡੋਰੀ ਅਟਵਾਲ,ਮੂਸਾ, ਵਿੱਚ ਤੈਨਾਤ ਕੀਤੇ ਗਏ ਹਨ। ਅੱਜ ਹਾਜ਼ਰੀ ਰਿਪੋਰਟ ਦੇ ਮੋਕੇ ਸਰਦਾਰ ਹਰਬੰਸ ਸਿੰਘ ਸੇਵਾ ਮੁਕਤ ਨਾਇਬ ਤਹਿਸੀਲਦਾਰ ਵਲੋਂ ਮਾਲ ਮੁੜ ਵਸੇਬਾ ਤੇ ਆਫ ਤੇ ਪ੍ਰਬੰਧਨ ਵਿਭਾਗ ਵਿੱਚ ਸੇਵਾ ਦੀ ਸੂਰੁਆਤ ਕਰਨ ਦੀ ਨਵ ਨਿਯੁਕਤ ਪਟਵਾਰੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਸਬੰਧੀ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਲਵਦੀਪ ਸਿੰਘ ਧੂਤ ਵਲੋਂ ਪਟਵਾਰੀ ਹਲਕਾ ਨੂੰ ਲੋਕਾਂ ਦੇ ਪੈਂਡਿੰਗ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਨਿਪਟਾਰਾ ਕਰਨ ਲਈ ਪ੍ਰੇਰਿਤ ਕੀਤਾ । ਇਸ ਸਮੇਂ ਕਾਨੂੰਨਗੋ  ਗੁਰਪ੍ਰੀਤ ਸਿੰਘ ਕਾਲਕੱਟ ਅਤੇ ਸਮੂਹ ਸਟਾਫ ਹਾਜ਼ਰ ਹੋਏ।

error: copy content is like crime its probhihated