ਸਰਹੱਦੀ ਚੌਂਕੀ ਹਮਲੇ ’ਚ ਸ਼ਹੀਦ ਏਐਸਆਈ ਗੁਰਨਾਮ ਸਿੰਘ ਦੇ ਘਰ ਪੁੱਜੀ ਪੰਜਾਬ ਸਰਕਾਰ – “ਕੁਰਬਾਨੀ ਵਿਅਰਥ ਨਹੀਂ ਜਾਣ ਦੇਵਾਂਗੇ, ਦੋਸ਼ੀਆਂ ਨੂੰ ਮਿਲੇਗੀ ਕੜੀ ਸਜ਼ਾ” ਬਟਾਲਾ, 28 ਫ਼ਰਵਰੀ — ਭਾਰਤ-ਪਾਕਿਸਤਾਨ ਸਰਹੱਦੀ
ਬਟਾਲਾ, 28 ਫ਼ਰਵਰੀ(ਅਵਿਨਾਸ਼ ਸ਼ਰਮਾ) : ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਦੇ ਪਿੰਡ ਆਦੀਆ ਸਥਿਤ ਪੁਲਿਸ ਚੌਂਕੀ ’ਚ ਸ਼ਹੀਦ ਹੋਏ ਏਐਸਆਈ ਗੁਰਨਾਮ ਸਿੰਘ (ਨਿਵਾਸੀ ਪਿੰਡ ਗਾਦੜੀਆਂ) ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ…






