ਗੜ੍ਹਦੀਵਾਲਾ (ਚੌਧਰੀ)
: ਅੱਜ ਥਾਣਾ ਗੜਦੀਵਾਲਾ ਦੇ ਕਰਮਚਾਰੀ ਜਸਵਿੰਦਰ ਸਿੰਘ ਪਦਉੱਨਤ ਹੋ ਕੇ ਏ ਐਸ ਆਈ ਬਣੇ ਹਨ। ਇਸ ਮੌਕੇ ਡੀ ਐਸ ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਅਤੇ ਐਸ ਐਚ ਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਤੇ ਥਾਣਾ ਗੜਦੀਵਾਲਾ ਦੇ ਐਸ ਐਚ ਓ ਗੁਰਸਾਹਿਬ ਸਿੰਘ ਨੇ ਜਸਵਿੰਦਰ ਸਿੰਘ ਨੂੰ ਸਟਾਰ ਲਗਾ ਕੇ ਏਐਸਆਈ ਦੇ ਪਦ ਤੇ ਤੈਨਾਤ ਕੀਤਾ।