Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਭਾਰਤ ਰਤਨ ਡਾ.ਬੀ ਆਰ ਅੰਬੇਡਕਰ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਤੇ ਇਨਾਮ ਵੰਡ ਸਮਾਰੋਹ ਸਫਲ ਰਿਹਾ

ਭਾਰਤ ਰਤਨ ਡਾ.ਬੀ ਆਰ ਅੰਬੇਡਕਰ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਤੇ ਇਨਾਮ ਵੰਡ ਸਮਾਰੋਹ ਸਫਲ ਰਿਹਾ

ਗੜ੍ਹਦੀਵਾਲਾ (ਚੌਧਰੀ) 

: ਹਰ ਸਾਲ ਦੀ ਤਰ੍ਹਾਂ ਪਿੰਡ ਦੁੱਗਲ ਦਵਾਖਰੀ ਵਿਖੇ ਭਾਰਤ ਰਤਨ ਡਾ.ਬੀ ਆਰ ਅੰਬੇਡਕਰ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਮਾਸਟਰ ਸੰਦੀਪ ਸਿੰਘ,ਮਾਸਟਰ ਗੁਰਜੀਤ ਸਿੰਘ ,ਮਨੋਜ ਕੁਮਾਰ,ਡਾਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਛਿੰਝ ਮੇਲੇ ਵਿੱਚ ਪੰਜਾਬ ਹਿਮਾਚਲ ਦੇ 100 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਆਪਣੇ ਜੋਹਰ ਦਿਖਾਏ ਜਿਸ ਵਿੱਚ ਫਾਈਨਲ ਰੁਮਾਲੀ ਦੀ ਕੁਸ਼ਤੀ ਰਫੀ ਪਹਿਲਵਾਨ ਮੁਕੇਰੀਆਂ ਅਖਾੜਾ ਲੱਲੀਆਂ ਅਤੇ ਗੋਰਾ ਪਹਿਲਵਾਨ ਅਖਾੜਾ ਕੱਲੋਵਾਲ ਵਿਚਕਾਰ ਹੋਈ ਜਿਸ ਵਿੱਚ ਰਫੀ ਪਹਿਲਵਾਨ ਅਖਾੜਾ ਲੱਲੀਆਂ ਜੇਤੂ ਰਿਹਾ ਅਤੇ ਪੜ੍ਹਾਈ ਅਤੇ ਖੇਡਾਂ ਵਿੱਚ ਪੁਜੀਸ਼ਨ ਹਾਸਲ ਕਰਨ ਵਾਲੇ 63 ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਛਿੰਝ ਮੇਲੇ ਨੂੰ ਸਫਲ ਬਣਾਉਣ ਲਈ ਰਜਿੰਦਰ ਕੁਮਾਰ,ਮਾਸਟਰ ਮੋਹਨ ਲਾਲ ,ਸਤਪਾਲ ਸਿੰਘ ਲੰਬੜਦਾਰ ,ਜਸਵੀਰ ਸਿੰਘ ਕਾਨੂੰਗੋ , ਮੋਹਣ ਲਾਲ ,ਦੁੱਗਲ ਬੁੱਕ ਡੀਪੂ , ਪਰਮਿੰਦਰ ਸਿੰਘ ,ਬਲਜੀਤ ਸਿੰਘ ਬਿੱਕਾ ,ਵਿਪਨ ਕੁਮਾਰ BSF ,ਸਰਬਜੀਤ ਸਿੰਘ ARMY ,ਗੁਰਿੰਦਰ ਕੁਮਾਰ BSF ,ਡਾ. ਚਰਨਜੀਤ ਸਿੰਘ ,ਸਾਬੀ ਆਰਮੀ ,ਸੁਮਿਤ ਆਸਟ੍ਰੇਲੀਆ ,ਅਮਿਤ ਆਸਟ੍ਰੇਲੀਆ,ਦੀਪਾ ਆਰਮੀ ,ਸਾਹਿਲ ਪੰਜਾਬ ਪੁਲਿਸ,ਰਾਮ ਕਿਸ਼ਨ,ਤਰਸੇਮ ਸਿੰਘ,ਬੰਟੀ ਕਨੇਡਾ , ਰਵਿੰਦਰ ਪ੍ਰਧਾਨ ,ਰਾਜ ਕੁਮਾਰ ,ਰਣਜੀਤ ਸਿੰਘ ਰਾਣਾ ,ਮਾਸਟਰ ਤੀਰਥ ਰਾਮ, ਸੁਰਿੰਦਰ ਸਿੰਘ LIC,ਡਾਕਟਰ ਸੋਨੂ ,ਚਮਨ ਲਾਲ, ਵਿਨੋਦ ਕੁਮਾਰ,ਜਸਵੀਰ ਸਿੰਘ,ਬਲਵੀਰ ਸਿੰਘ ਸੋਨੀ, ਸੰਗਤ ਸਿੰਘ ,ਕੁਲਦੀਪ ਸਿੰਘ ਰੇਲਵੇ ,ਬੱਧਣ ਟੈਲੀਕਾਮ ,ਲਾਲਜੀ ਦਾਸ ,ਜਸਵੀਰ ਕੁਮਾਰ, ਨਿਰਮਲ ਪਟਵਾਰੀ ,ਗਿਆਨ ਚੰਦ ,ਕੁਲਵਿੰਦਰ ਯੂਕੇ ,ਲਵਲੀ ਸੈਕਟਰੀ ਗੁਰਵਿੰਦਰ ਸਿੰਘ ,ਮਾਸਟਰ ਮਨਮੋਹਨ ਸਿੰਘ ,ਲੈਕ.ਦਿਨੇਸ਼ ਕੁਮਾਰ ,ਸਰਪੰਚ ਕੁਲਵਿੰਦਰ ਕੌਰ ,ਪੰਚ ਗੁਰਪ੍ਰੀਤ ਕੌਰ ਤੇ ਪੰਚਾਇਤ ਮੈਂਬਰ ਸਾਹਿਬਾਨ ਸਹਿਯੋਗੀ ਸੱਜਣ ਤੇ ਪਿੰਡ ਵਾਸੀ ਸ਼ਾਮਿਲ ਸਨ।